ਬਾਦਸ਼ਾਹ ਨੇ ਸਹਿਦੇਵ ਦੇ ਨਵੇਂ ਗਾਣੇ ‘ਬਚਪਨ ਕਾ ਪਿਅਰ’ ਦਾ ਟੀਜ਼ਰ ਕੀਤਾ ਸਾਂਝਾ

written by Rupinder Kaler | August 10, 2021

ਸਹਿਦੇਵ ਨੂੰ ਸੋਸ਼ਲ ਮੀਡੀਆ ਨੇ ਸਟਾਰ ਬਣਾ ਦਿੱਤਾ ਹੈ । ਸਹਿਦੇਵ ਦਾ ਗਾਣਾ ਛੇਤੀ ਰਿਲੀਜ਼ ਹੋਣ ਵਾਲਾ ਹੈ । ਬਾਦਸ਼ਾਹ (Badshah) ਨੇ ਗਾਣੇ ਦਾ ਟੀਜ਼ਰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਟੀਜ਼ਰ ਵਿੱਚ ਬਾਦਸ਼ਾਹ ਦੇ ਨਾਲ ਸਹਿਦੇਵ ਤੇ ਆਸਥਾ ਗਿੱਲ ਨਜ਼ਰ ਆ ਰਹੀ ਹੈ । ਇਸ ਗੀਤ ਨੂੰ ‘ਬਚਪਨ ਕਾ ਪਿਅਰ’ ਟਾਈਟਲ ਹੇਠ 11 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ ।

Pic Courtesy: Instagram

ਹੋਰ ਪੜ੍ਹੋ :

ਲਾਕਡਾਊਨ ਤੋਂ ਬਾਅਦ ਪਹਿਲੀ ਵਾਰ ਸਕਾਟਲੈਂਡ ‘ਚ ਗੋਲਡਨ ਸਟਾਰ ਮਲਕੀਤ ਸਿੰਘ ਨੇ ਕੀਤਾ ਪਹਿਲਾ ਲਾਈਵ ਸ਼ੋਅ

Pic Courtesy: Instagram

ਇਸ ਗੀਤ ਦੇ ਬੋਲ ਬਾਦਸ਼ਾਹ (Badshah) ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਹਿਤੇਨ ਨੇ ਤਿਆਰ ਕੀਤਾ ਹੈ । ਬਾਦਸ਼ਾਹ ਵੱਲੋਂ ਸ਼ੇਅਰ ਕੀਤੇ ਟੀਜ਼ਰ ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਸਮੇਂ ‘ਬਚਪਨ ਕਾ ਪਿਆਰ’ ਗਾਣਾ ਹਰ ਇੱਕ ਦੀ ਜ਼ੁਬਾਨ ਤੇ ਹੈ ।

 

View this post on Instagram

 

A post shared by BADSHAH (@badboyshah)


ਇਹੀ ਨਹੀਂ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਇਆ ਹੈ। ਵੱਡੇ ਵੱਡੇ ਸੈਲੀਬ੍ਰਿਟੀ ਸਹਿਦੇਵ ਦੀਆਂ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕਰ ਰਹੇ ਹਨ ।ਇਹਨਾਂ ਵੀਡੀਓ ਦੀ ਗਿਣਤੀ ਲੱਖਾਂ ਵਿੱਚ ਹੈ । ਇਸੇ ਕਰਕੇ ਬਾਦਸ਼ਾਹ ਦੇ ਇਸ ਗੀਤ ਦਾ ਵੀ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ।

0 Comments
0

You may also like