Advertisment

ਇਸ ਨੂੰ ਕਹਿੰਦੇ ਹਨ ਕਿਸਮਤ ਬਦਲਣਾ, ਫ਼ਿਲਮੀ ਸਿਤਾਰਿਆਂ ਨਾਲ ਘਿਰਿਆ ਰਹਿਣ ਵਾਲਾ ਡਾਇਰੈਕਟਰ ਠੇਲਾ ਲਗਾਉਣ ਲਈ ਹੋਇਆ ਮਜ਼ਬੂਰ

author-image
By Rupinder Kaler
New Update
ਇਸ ਨੂੰ ਕਹਿੰਦੇ ਹਨ ਕਿਸਮਤ ਬਦਲਣਾ, ਫ਼ਿਲਮੀ ਸਿਤਾਰਿਆਂ ਨਾਲ ਘਿਰਿਆ ਰਹਿਣ ਵਾਲਾ ਡਾਇਰੈਕਟਰ ਠੇਲਾ ਲਗਾਉਣ ਲਈ ਹੋਇਆ ਮਜ਼ਬੂਰ
Advertisment
ਕਿਸਮਤ ਕਿਸ ਤਰ੍ਹਾਂ ਬਦਲਦੀ ਹੈ, ਇਸ ਦਾ ਅੰਦਾਜ਼ਾ ਡਾਇਰੈਕਟਰ ਰਾਮਵਿ੍ਕਸ਼ ਤੋਂ ਪੁੱਛੋ । ਹਮੇਸ਼ਾ ਫ਼ਿਲਮੀ ਸਿਤਾਰਿਆਂ ਨਾਲ ਘਿਰੇ ਰਹਿਣ ਵਾਲੇ
Advertisment
ਰਾਮਵਿ੍ਕਸ਼ ਅੱਜ ਆਪਣਾ ਪਰਿਵਾਰ ਪਾਲਣ ਲਈ ਠੇਲਾ ਲਗਾ ਰਹੇ ਹਨ । balika-vadhu ਠੇਲਾ ਲਗਾਕੇ ਸਬਜ਼ੀਆਂ ਵੇਚਣ ਵਾਰੇ ਰਾਮਵਿ੍ਕਸ਼ ਨੂੰ ਦੇਖ ਕੇ ਕਿਹਾ ਨਹੀਂ ਜਾ ਸਕਦਾ ਕਿ ਕਦੇ ਵੱਡੇ ਵੱਡੇ ਟੀਵੀ ਕਲਾਕਾਰ ਉਹਨਾਂ ਦੇ ਇਸ਼ਾਰਿਆਂ ਤੇ ਨੱਚਦੇ ਸਨ ।ਰਾਮਵਿ੍ਕਸ਼ ਉਂਝ ਤਾਂ ਮੁੰਬਈ ਵਿੱਚ ਰਹਿੰਦੇ ਹਨ ਪਰ ਉਹਨਾਂ ਦਾ ਜੱਦੀ ਘਰ ਆਜ਼ਮਗੜ੍ਹ ਵਿੱਚ ਹੈ । ਉਹ ਆਪਣੇ ਬੱਚਿਆਂ ਦੇ ਨਾਲ ਹੋਲੀ ‘ਤੇ ਆਜ਼ਮਗੜ੍ਹ ਆਏ ਸਨ । ਹੋਰ ਪੜ੍ਹੋ : 
Advertisment
director ਇਸ ਤੋਂ ਪਹਿਲਾਂ ਕਿ ਉਹ ਵਾਪਿਸ ਜਾਂਦੇ ਲਾਕਡਾਊਨ ਲੱਗ ਗਿਆ । ਸਥਿਤੀ ਸੁਧਰਦੀ ਨਾ ਦੇਖ ਉਹਨਾਂ ਨੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਆਪਣੇ ਬੇਟੇ ਦੇ ਨਾਲ ਸਬਜ਼ੀ ਦਾ ਠੇਲਾ ਲਗਾਕੇ ਪੈਸੇ ਕਮਾਣੇ ਸ਼ੁਰੂ ਕਰ ਦਿੱਤੇ ।ਰਾਮਵਿ੍ਕਸ਼ ਦਾ ਪਿਤਾ ਪੁਰਖੀ ਕਿੱਤਾ ਸਬਜ਼ੀ ਵੇਚਣ ਦਾ ਹੀ ਸੀ ।ਰਾਮਵਿ੍ਰਕਸ਼ ਆਪਣੇ ਦੋਸਤ ਦੇ ਕਹਿਣ ਤੇ ਮੁੰਬਈ ਆਏ ਸਨ । balika-vadhu-back-on-tv-m ਪਹਿਲਾਂ ਉਸ ਨੇ ਲਾਈਟ ਵਿਭਾਗ ਵਿੱਚ ਕੰਮ ਕੀਤਾ । ਇਸ ਤੋਂ ਬਾਅਦ ਉਸ ਨੇ ਟੀਵੀ ਪ੍ਰੋਡਕਸ਼ਨ ਵਿੱਚ ਕੰਮ ਕੀਤਾ । ਇਸ ਤੋਂ ਬਾਅਦ ਉਸ ਨੇ ਨਿਰਦੇਸ਼ਨ ਦੇ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ । ਬਾਲਿਕਾ ਵਧੂ ਸਮੇਤ ਰਾਮਵਿ੍ਰਕਸ਼ ਨੇ ਕਈ ਟੀਵੀ ਸੀਰੀਅਲਾਂ ਦਾ ਨਿਰਦੇਸ਼ਨ ਕੀਤਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment