Advertisment

ਜਦੋਂ ਇੱਕ ਮੁੰਡੇ ਪਿੱਛੇ ਹੋ ਗਈਆਂ ਕੁੜੀਆਂ ਗੁੱਥਮ ਗੁੱਥੀ ,ਕੁੜੀ ਨੂੰ ਹੋਈ ਜੇਲ, ਵੇਖੋ ਵੀਡਿਓ 

author-image
By Shaminder
New Update
ਜਦੋਂ ਇੱਕ ਮੁੰਡੇ ਪਿੱਛੇ ਹੋ ਗਈਆਂ ਕੁੜੀਆਂ ਗੁੱਥਮ ਗੁੱਥੀ ,ਕੁੜੀ ਨੂੰ ਹੋਈ ਜੇਲ, ਵੇਖੋ ਵੀਡਿਓ 
Advertisment
ਬਹੁਤ ਹੀ ਸੀਰੀਅਸ ਰਹਿਣ ਵਾਲੇ ਬਲਜੀਤ ਘਰੂਣ ਲੈ ਕੇ ਆਏ ਨੇ ਮਸਤ ਅੰਦਾਜ਼ 'ਚ ਨਵਾਂ ਗੀਤ । ਜੀ ਹਾਂ ਅਤੇ ਉਨ੍ਹਾਂ ਪਿੱਛੇ ਕੁੜੀਆਂ ਮਰ ਮਰ ਜਾਂਦੀਆਂ ਨੇ ਅਤੇ ਕੁੜੀਆਂ ਬਲਜੀਤ ਨੂੰ ਪਾਉਣ ਲਈ ਆਪਸ 'ਚ ਲੜਦੀਆਂ ਵੀ ਨੇ । ਇੱਕ ਕੁੜੀ ਨੇ ਦੂਜੀ ਨੂੰ ਕੁੱਟ ਵੀ ਦਿੱਤਾ ਅਤੇ ਜਿਸ ਕਰਕੇ ਕੁੜੀ ਨੂੰ ਜੇਲ ਦੀ ਹਵਾ ਖਾਣੀ ਪਈ । ਪਰ ਬਲਜੀਤ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ । ਹੋਰ ਵੇਖੋ : ਪੀਐੱਮ ‘ਤੇ ਬਣ ਰਹੀ ਬਾਇਓਪਿਕ ‘ਚ ਨਜ਼ਰ ਆਉਣਗੇ ਵਿਵੇਕ ਓਬਰਾਏ
Advertisment
https://www.instagram.com/p/BsPJgULBrON/ ਬਲਜੀਤ ਇਸ ਦਾ ਮਜ਼ਾ ਲੈ ਰਹੇ ਨੇ । ਜੇ ਤੁਸੀਂ ਸੋਚ ਰਹੇ ਹੋਵੋ ਕਿ ਸ਼ਾਇਦ ਬਲਜੀਤ ਘਰੂਣ ਦੀ ਸੱਚਮੁੱਚ ਗਾਂਟੀ ਪੈ ਗਈ ਹੈ ਤਾਂ ਅਜਿਹਾ ਨਹੀਂ ਹੈ । ਅਸੀਂ ਗੱਲ ਕਰ ਰਹੇ ਹਾਂ ਉਨਾਂ ਦੇ ਨਵੇਂ ਗੀਤ 'ਸਾਡੇ ਆਲਾ' ਦੀ । ਜਿਸ ਨੂੰ ਪਾਉਣ ਲਈ ਕੁੜੀਆਂ 'ਚ ਹੋੜ ਲੱਗੀ ਹੋਈ ਹੈ । ਬਲਜੀਤ ਘਰੂਣ ਜਲਦ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ 'ਸਾਡੇ ਆਲਾ' ਸ਼ੈਰੀ ਮਾਨ ਨੇ ਇਸ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ । baljit baljit ਬਲਜੀਤ ਨੇ ਇਸ ਤੋਂ ਪਹਿਲਾਂ ‘ਬਚਪਨ’ ਟਰੈਕ ਕੱਢਿਆ ਸੀ ,ਜਿਸ ਨੂੰ ਲੋਕਾਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ । ਬਲਜੀਤ ਜਿੱਥੇ ਵਧੀਆ ਲੇਖਣੀ ਦੇ ਮਾਲਕ ਨੇ ,ਉੱਥੇ ਹੀ ਵਧੀਆ ਅਵਾਜ਼ ਵੀ ਪ੍ਰਮਾਤਮਾ ਨੇ ਉਨ੍ਹਾਂ ਨੂੰ ਬਖਸ਼ੀ ਹੈ । ਉਨ੍ਹਾਂ ਦਾ ਇਹ ਨਵਾਂ ਗੀਤ ਸਰੋਤਿਆਂ ਨੂੰ ਕਿੰਨਾ ਪਸੰਦ ਆਉਂਦਾ ਹੈ ,ਪਰ ਉਹ ਆਪਣੀ ਇਸ ਨਵੇਂ ਟਰੈਕ ਨੂੰ ਲੈ ਕੇ ਖਾਸੇ ਉਤਸ਼ਾਹਿਤ ਨੇ । baljit ghraoon baljit ghraoon  
Advertisment

Stay updated with the latest news headlines.

Follow us:
Advertisment
Advertisment
Latest Stories
Advertisment