ਵਿਆਹ ਦੇ ਬੰਧਨ ‘ਚ ਬੱਝੇ ਪੰਜਾਬੀ ਕਾਮੇਡੀਅਨ-ਐਕਟਰ ਬਲਰਾਜ, ਫੈਨਜ਼ ਤੇ ਕਲਾਕਾਰ ਦੇ ਰਹੇ ਨੇ ਵਧਾਈ By Lajwinder kaur 06 Sep 2020 | Updated On 06 Sep 2020 17:25 IST in Punjabi Buzz New Update Advertisment ਕਾਮੇਡੀਅਨ-ਅਦਾਕਾਰ ਬਲਰਾਜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਵਿਆਹ ਦੀ ਤਸਵੀਰ ਪਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ । View this post on Instagram ? @deeptitulimusic ? @sonuphotozphotography A post shared by BallRaaj (@balrajsyal) on Sep 5, 2020 at 11:39pm PDT Advertisment ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਹਮਸਫ਼ਰ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਸਭ ਨੂੰ ਦੱਸ ਦਿੱਤਾ ਹੈ ਕਿ ਉਨ੍ਹਾਂ ਨੇ ਵੀ ਵਿਆਹ ਦਾ ਲੱਡੂ ਖਾ ਲਿਆ ਹੈ । ਉਨ੍ਹਾਂ ਨੇ ਗਾਇਕਾ Deepti Tuli ਨਾਲ ਪਿਛਲੇ ਮਹੀਨੇ ਦੀ 7 ਅਗਸਤ ਨੂੰ ਜਲੰਧਰ ਵਿੱਚ ਵਿਆਹ ਕਰਵਾ ਲਿਆ ਹੈ । ਇਸ ਵਿਆਹ ਨੂੰ ਲੈ ਕੇ ਉਨ੍ਹਾਂ ਦੇ ਫੈਨਜ਼ ਕਾਫੀ ਖੁਸ਼ ਨਜ਼ਰ ਆ ਰਹੇ ਨੇ । ਇਸ ਪੋਸਟ ਉੱਤੇ ਫੈਨਜ਼ ਤੋਂ ਇਲਾਵਾ ਟੀਵੀ ਜਗਤ ਦੇ ਕਲਾਕਾਰ ਵੀ ਕਮੈਂਟਸ ਕਰਕੇ ਵਧਾਈਆਂ ਦੇ ਰਹੇ ਨੇ । ਟੀਵੀ ਐਕਟਰ ਜੈ ਭਾਨੁਸ਼ਾਲੀ ਨੇ ਕਮੈਂਟ ‘ਚ ਲਿਖਿਆ- ਭਾਈ ਛੁਪੇ ਰੁਸਤਮ ਨਿਕਲੇ । ਆਰਤੀ ਸਿੰਘ, ਸੁਯਾਸ਼ ਰਾਏ, ਨਿਆ ਸ਼ਰਮਾ ਤੇ ਕਈ ਹੋਰ ਕਲਾਕਾਰਾਂ ਨੇ ਨਵੀਂ ਜੋੜੀ ਬਲਰਾਜ ਤੇ ਦੀਪਤੀ ਨੂੰ ਵਿਆਹ ਦੀ ਵਧਾਈ ਦਿੱਤੀ ਹੈ । #actor #singer #jalandhar #comedian #balraj-syal #deepti-tuli #balraj-syal-ties-the-knot-with-singer-deepti-tuli Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article