ਪਿਤਾ ਪੁੱਤਰ ਦੇ ਪਿਆਰ ਦੀਆਂ ਯਾਦਾਂ ਨੂੰ ਤਾਜ਼ਾ ਕਰਦਾ ਹੈ ਸਤਪਾਲ ਵਡਾਲੀ ਦਾ ਇਹ ਗੀਤ|

Written by  Rajan Sharma   |  July 02nd 2018 06:18 AM  |  Updated: July 02nd 2018 06:21 AM

ਪਿਤਾ ਪੁੱਤਰ ਦੇ ਪਿਆਰ ਦੀਆਂ ਯਾਦਾਂ ਨੂੰ ਤਾਜ਼ਾ ਕਰਦਾ ਹੈ ਸਤਪਾਲ ਵਡਾਲੀ ਦਾ ਇਹ ਗੀਤ|

ਦੇਖੋ ਮਸ਼ਹੂਰ ਸੂਫ਼ੀ ਗਾਇਕ ਸਤਪਾਲ ਵਡਾਲੀ satpal wadali  ਦਾ ਨਵਾਂ ਐਕਸਕਲੂਸੀਵ ਗੀਤ "ਬਾਪੂ ਜੀ" punjabi song ਸਿਰਫ਼ ਪੀ ਟੀ ਸੀ ਪੰਜਾਬੀ ਅਤੇ ਪੀ ਟੀ ਸੀ ਮਿਊਜ਼ਿਕ ਤੇ 2 ਜੁਲਾਈ ਨੂੰ| ਪੂਰਾ ਗੀਤ ਸਤਪਾਲ ਵਡਾਲੀ ਦੁਆਰਾ ਹੀ ਗਾਇਆ ਗਿਆ ਹੈ ਅਤੇ ਸਵੇਰੇ 10 ਵਜੇ ਪੀ ਟੀ ਸੀ ਤੇ ਲਾਂਚ ਹੋ ਰਿਹਾ ਹੈ| ਤੁਸੀਂ ਇਸ ਗੀਤ ਦਾ ਐਕਸਕਲੂਸੀਵ ਪ੍ਰੀਮੀਅਰ ਪੀ ਟੀ ਸੀ ਪੰਜਾਬੀ, ਪੀ ਟੀ ਸੀ ਮਿਊਜ਼ਿਕ ਅਤੇ ਪੀ ਟੀ ਸੀ ਢੋਲ ਤੇ 2 ਜੁਲਾਈ ਨੂੰ ਦੇਖ ਸਕਦੇ ਹੋ|

Bapu Ji

“PTC Punjabi & PTC Music Presents Latest Punjabi song “Bapu Ji’ by #SatpalWadali in #PTCLaunchpad on 2 July @ 10 ਆਮ

Catch it exclusively on #PTCPunjabi & #PTCChakDe”

https://twitter.com/PTC_Network/status/1013387994152165376

ਗੀਤ punjabi song ਦੇ ਬੇਹੱਦ ਖੂਬਸੂਰਤ ਬੋਲ ਸੁੰਦਰ ਮਖਾਨਾ ਦੁਆਰਾ ਲਿਖੇ ਗਏ ਹਨ ਅਤੇ ਇਸਨੂੰ ਬਲਜੀਤ ਵਡਾਲੀ ਦੁਆਰਾ ਕੰਪੋਸ ਕੀਤਾ ਗਿਆ ਹੈ| ਓਥੇ ਹੀ ਗੀਤ ਦਾ ਮਿਊਜ਼ਿਕ ਜਤਿੰਦਰ ਜੀਤੂ ਦੁਆਰਾ ਦਿੱਤਾ ਗਿਆ ਹੈ| ਗੀਤ ਦਾ ਸਾਰਾ ਆਰਟ ਵਰਕ ਕਰਮਾ ਵਲੋਂ ਕੀਤਾ ਗਿਆ ਹੈ| ਮਸ਼ਹੂਰ ਡਾਇਰੈਕਟਰ ਟੋਨੀ ਵਲੋਂ ਇਸ ਗੀਤ ਨੂੰ ਡਾਇਰੈਕਟ ਕੀਤਾ ਗਿਆ ਹੈ| ਗੀਤ ਰਿਲੀਜ਼ ਹੋ ਚੁੱਕਾ ਹੈ ਅਤੇ ਇਸਨੂੰ ਤੁਸੀਂ ਦੇਖ ਸਕਦੇ ਹੋ ਸਿਰਫ਼ ਪੀ ਟੀ ਸੀ ਪੰਜਾਬੀ ਤੇ :

https://www.youtube.com/watch?v=COWcPXRt86k

ਇਹ ਗੀਤ ਇਕ ਪਿਤਾ ਅਤੇ ਪੁੱਤਰ ਦੇ ਗਹਿਰੇ ਰਿਸ਼ਤੇ ਦੀ ਕਹਾਣੀ ਨੂੰ ਬਿਆਨ ਕਰਦਾ ਹੈ| ਇਸ ਵਿੱਚ ਇਕ ਪੁੱਤਰ ਉਸ ਵਕ਼ਤ ਨੂੰ ਯਾਦ ਕਰ ਰਿਹਾ ਹੈ ਜੋ ਬਚਪਨ ਵਿੱਚ ਆਪਣੇ ਪਿਤਾ ਨਾਲ ਬਿਤਾਇਆ ਸੀ| ਪੁੱਤਰ ਆਪਣੇ ਪਿਤਾ ਦੀਆ ਉਹਨਾਂ ਸਿੱਖਿਆਵਾਂ ਨੂੰ ਯਾਦ ਕਰ ਰਿਹਾ ਹੈ ਜੋ ਕਿ ਉਹਨਾਂ ਕੇਵਲ ਯਾਦਾਂ ਵਿੱਚ ਹੀ ਜਿੰਦਾ ਹੈ| "ਬਾਪੂ ਜੀ"  punjabi song ਗੀਤ ਸਤਪਾਲ ਵਡਾਲੀ ਦੁਆਰਾ ਆਪਣੇ ਪਿਤਾ ਪਿਆਰੇ ਲਾਲ ਵਡਾਲੀ ਨੂੰ ਟ੍ਰਿਬੂਟ ਕੀਤਾ ਗਿਆ ਹੈ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network