Advertisment

ਜਿੰਦ ਮਾਹੀ ਦੇ ਨਾਲ ਰੋਮਾਂਸ ਕਰ ਰਹੇ ਨੇ ਦਿਲਜੀਤ ਦੋਸਾਂਝ ,ਵੇਖੋ ਬਿਹਾਈਂਡ ਦਾ ਸੀਨਜ਼

author-image
By Shaminder
New Update
ਜਿੰਦ ਮਾਹੀ ਦੇ ਨਾਲ ਰੋਮਾਂਸ ਕਰ ਰਹੇ ਨੇ ਦਿਲਜੀਤ ਦੋਸਾਂਝ ,ਵੇਖੋ ਬਿਹਾਈਂਡ ਦਾ ਸੀਨਜ਼
Advertisment
ਦਿਲਜੀਤ ਦੋਸਾਂਝ ਇੱਕ ਵਾਰ ਮੁੜ ਤੋਂ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋ ਰਹੇ ਨੇ ਆਪਣੇ ਨਵੇਂ ਗੀਤ ਜਿੰਦ ਮਾਹੀ ਦੇ ਨਾਲ । ਇਸ ਦਾ ਇੱਕ ਵੀਡਿਓ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਸ ਗੀਤ ਲਈ ਇਸ ਸਟਾਇਲਿਸ਼ ਸਿੰਘ ਨੇ ਕਿੰਨੀ ਮਿਹਨਤ ਕੀਤੀ ਹੈ । ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਬਿਹਾਈਂਡ ਦਾ ਸੀਨਜ਼ ਦੀ ਵੀਡਿਓਜ਼ ਤੁਸੀਂ ਯੂਟਿਊਬ 'ਤੇ ਵੀ ਵੇਖ ਸਕਦੇ ਹੋ । ਹੋਰ ਵੇਖੋ : ਭਗਤੀ ਰਸ ਨਾਲ ਭਰਪੂਰ ਹੈ ਦਿਲਜੀਤ ਦੋਸਾਂਝ ਦਾ ਨਵਾਂ ਧਾਰਮਿਕ ਸ਼ਬਦ ‘ਆਰ ਨਾਨਕ ਪਾਰ ਨਾਨਕ’
Advertisment
https://www.instagram.com/p/BqjNaialEXT/ ਇਸ ਗੀਤ ਦੇ ਇੱਕ ਇੱਕ ਸੀਨ ਨੂੰ ਫਿਲਮਾਉਣ ਲਈ ਦਿਲਜੀਤ ਨੇ ਕਿੰਨੀ ਮਿਹਨਤ ਕੀਤੀ ਹੈ ਇਸਦਾ  ਅੰਦਾਜ਼ਾ ਤੁਸੀਂ ਬਿਹਾਈਂਡ ਦਾ ਸੀਨਜ਼ ਦੇ ਇਸ ਵੀਡਿਓ ਤੋਂ ਲਗਾ ਸਕਦੇ ਹੋ । ਇਹ ਗੀਤ ਅੱਜ ਰਿਲੀਜ਼ ਹੋਣ ਜਾ ਰਿਹਾ ਹੈ । ਦਿਲਜੀਤ ਦੋਸਾਂਝ ਨੂੰ ਉਮੀਦ ਹੈ ਕਿ ਹੋਰਨਾਂ ਗੀਤਾਂ ਦੀ ਤਰਾਂ ਉਨ੍ਹਾਂ ਦਾ ਇਹ ਗੀਤ ਵੀ ਸਰੋਤਿਆਂ ਨੂੰ ਪਸੰਦ ਆਏਗਾ । ਹੋਰ ਵੇਖੋ : ਭੰਗੜੇ ‘ਤੇ ਦਿਲਜੀਤ ਦੋਸਾਂਝ ਦੇ ਥਿਰਕਣਗੇ ਪੈਰ ,ਵੇਖੋ ਵੀਡਿਓ Jind Mahi Diljit Dosanjh Jind Mahi Diljit Dosanjh ਗੀਤ 'ਚ ਦਿਲਜੀਤ ਦੋਸਾਂਝ ਦੇ ਨਾਲ ਵਿਦੇਸ਼ੀ ਮਾਡਲਾਂ ਵੀ ਨਜ਼ਰ ਆਉਣਗੀਆਂ । ਕਿਉਂਕਿ ਬਿਹਾਈਂਡ ਦਾ ਸੀਨਜ਼ ਦੇ ਜਿਸ ਵੀਡਿਓ ਨੂੰ ਦਿਲਜੀਤ ਦੋਸਾਂਝ ਨੇ ਆਪਣੇ ਫੈਨਸ ਨਾਲ ਸਾਂਝਾ ਕੀਤਾ ਹੈ ਉਸ ਨੂੰ ਵੇਖ ਕੇ  ਤਾਂ ਇਹੀ ਨਜ਼ਰ ਆਉਂਦਾ ਹੈ । Jind Mahi Diljit Dosanjh Jind Mahi Diljit Dosanjh ਫਿਲਹਾਲ ਇਹ ਰੋਮਾਂਟਿਕ ਗੀਤ ਹੈ ਪਰ ਦਿਲਜੀਤ ਦੋਸਾਂਝ ਦਾ ਇਹ ਰੋਮਾਂਸ ਸਰੋਤਿਆਂ ਨੂੰ ਕਿੰਨਾ ਪਸੰਦ ਆaੁਂਦਾ ਹੈ ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗ ਸਕਦਾ ਹੈ । Jind Mahi Diljit Dosanjh Jind Mahi Diljit Dosanjh  
Advertisment

Stay updated with the latest news headlines.

Follow us:
Advertisment
Advertisment
Latest Stories
Advertisment