ਦੀਪਿਕਾ ਤੇ ਰਣਵੀਰ ਦੀ ਰਿਸੈਪਸ਼ਨ ਪਾਰਟੀ ਸ਼ੁਰੂ, ਦੇਖੋ ਵੀਡਿਓ 

Written by  Rupinder Kaler   |  November 21st 2018 12:39 PM  |  Updated: November 21st 2018 12:39 PM

ਦੀਪਿਕਾ ਤੇ ਰਣਵੀਰ ਦੀ ਰਿਸੈਪਸ਼ਨ ਪਾਰਟੀ ਸ਼ੁਰੂ, ਦੇਖੋ ਵੀਡਿਓ 

ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੇ ਵਿਆਹ ਤੋਂ ਬਾਅਦ ਗ੍ਰੈਂਡ ਰਿਸੈਪਸ਼ਨ ਹੋ ਰਿਹਾ ਹੈ । ਇਸ ਰਿਸੈਪਸ਼ਨ ਵਿੱਚ ਮਹਿਮਾਨ ਪਹੁੰਚਣੇ ਸ਼ੁਰੂ ਹੋ ਗਏ ਹਨ । ਇਹ ਰਿਸੈਪਸ਼ਨ ਪਾਰਟੀ ਦੀਪਿਕਾ ਦੇ ਬੈਂਗਲੁਰੂ ਵਾਲੇ ਘਰ ਵਿੱਚ ਹੋ ਰਹੀ ਹੈ। ਇਸ ਪਾਰਟੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਰਣਵੀਰ ਤੇ ਦੀਪਿਕਾ ਕੱਲ ਹੀ ਇੱਥੇ ਪਹੁੰਚ ਗਏ ਸਨ । ਇਸ ਰਿਸੈਪਸ਼ਨ ਪਾਰਟੀ 'ਚ ਸਿਰਫ ਰਣਵੀਰ ਅਤੇ ਦੀਪਿਕਾ ਦੇ ਖਾਸ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਸੱਦਿਆ ਗਿਆ ਹੈ।

ਹੋਰ ਵੇਖੋ : ਕੰਗਨਾ ਰਨਾਵਤ ਨੇ ਜੱਸੀ ਗਿੱਲ ਨੂੰ ਕੀਤੀ ਫਲਾਇੰਗ ਕਿੱਸ, ਦੇਖੋ ਵੀਡਿਓ

https://www.instagram.com/p/Bqbned0nDGp/?utm_source=ig_embed

ਆਪਣੀ ਵਿਆਹ ਦੀ ਪਾਰਟੀ ਤੋਂ ਠੀਕ ਪਹਿਲਾਂ ਹੀ ਦੋਵਾਂ ਨੇ ਵਿਆਹ ਦੀਆਂ ਕੁਝ ਹੋਰ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸੀ। ਪਰ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਦੀਪਿਕਾ ਦੇ ਹੋਮ-ਟਾਊਨ ਦੀਆਂ ਤਸਵੀਰਾਂ ਤੇ ਵੀਡਿਓ ਸਾਹਮਣੇ ਆਈ ਹੈ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।

ਹੋਰ ਵੇਖੋ : ਗਾਇਕਾ ਰੁਪਿੰਦਰ ਹਾਂਡਾ ਦੇ ਪ੍ਰਸ਼ੰਸਕ ਉਸ ਲਈ ਕੁਝ ਵੀ ਕਰਨ ਲਈ ਤਿਆਰ, ਦੇਖੋ ਵੀਡਿਓ

https://www.instagram.com/p/BqbzKG6h2GQ/?utm_source=ig_embed

ਬੈਂਗਲੂਰ ਵਿੱਚ ਹੋਣ ਵਾਲੀ ਪਾਰਟੀ ਦੇ ਸਾਰੇ ਇੰਤਜ਼ਾਮ ਦੀਪਿਕਾ ਦੇ ਮਾਤਾ-ਪਿਤਾ ਨੇ ਖੁਦ ਕੀਤੇ ਹਨ ।ਇਸ ਪਾਰਟੀ ਲਈ ਉਹਨਾਂ ਵੱਲੋਂ ਕੋਈ ਵੀ ਕਸਰ ਨਹੀਂ ਛੱਡੀ ਗਈ ।ਇਸ ਰਿਸੈਪਸ਼ਨ ਤੋਂ ਬਾਅਦ 28 ਨਵੰਬਰ ਨੂੰ ਇੱਕ ਹੋਰ ਰਿਸੈਪਸ਼ਨ ਹੋਣੀ ਹੈ ।

ਹੋਰ ਵੇਖੋ : ਦਿਲਜੀਤ ਦੋਸਾਂਝ ਦਾ ਨਵਾਂ ਗਾਣਾ ‘ਜ਼ਿੰਦ ਮਾਹੀ’ ਛੇਤੀ ਹੀ ਹੋਵੇਗਾ ਰਿਲੀਜ਼, ਦੇਖੋ ਵੀਡਿਓ

https://www.instagram.com/p/Bqake-9g0pi/?utm_source=ig_embed

ਇਹ ਰਿਸੈਪਸ਼ਨ ਪਾਰਟੀ ਮੁੰਬਈ ਵਿੱਚ ਹੋਣ ਵਾਲੀ ਹੈ ਇਸ ਪਾਰਟੀ ਵਿੱਚ ਵਿੱਚ ਸਿਰਫ ਬਾਲੀਵੁੱਡ ਇੰਡਸਟਰੀ ਸਿਤਾਰਿਆਂ ਨੂੰ ਹੀ ਬੁਲਾਇਆ ਗਿਆ ਹੈ । ਰਿਸੈਪਸ਼ਨ ਪਾਰਟੀ ਲਈ ਦੀਪਿਕਾ ਦੇ ਘਰ ਨੂੰ ਦੁਲਹਣ ਵਾਂਗ ਸਜ਼ਾਇਆ ਗਿਆ ਹੈ । ਪੂਰਾ ਘਰ ਬਿਜਲੀ ਦੀਆਂ ਲਾਈਟਾਂ ਨਾਲ ਜਗਮਗ ਜਗਮਗ ਕਰ ਰਿਹਾ ਹੈ ।

ਹੋਰ ਵੇਖੋ : ਉਹ ਗੀਤ ਜੋ ਅੱਜ ਤੱਕ ਨਹੀਂ ਹੋਇਆ ਪੁਰਾਣਾ ,ਵੇਖੋ ਇਸ ਸਦਾਬਹਾਰ ਗੀਤ ਦਾ ਵੀਡਿਓ

https://www.instagram.com/p/BqaDNAoA7C7/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network