ਕਿਹੜੇ ਗਾਇਕਾਂ ਦੀ ਜੋੜੀ ਨੇ ਜਿੱਤਿਆ ਹੈ ਤੁਹਾਡਾ ਦਿਲ, ਫਿਰ ਕਰੋ ਵੋਟ ‘Best Duet Vocalists’ ਕੈਟਾਗਿਰੀ ਦੇ ਲਈ
ਪੀਟੀਸੀ ਨੈੱਟਵਰਕ ਜੋ ਕਿ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਨਵੇਂ-ਨਵੇਂ ਉਪਰਾਲੇ ਕਰਦੇ ਰਹਿੰਦੇ ਨੇ । ਜੀ ਹਾਂ ਜਿਸਦੇ ਚੱਲਦੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੋਣ ਜਾ ਰਿਹਾ ਹੈ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 । ਇਹ ਪ੍ਰੋਗਰਾਮ ਇੱਕ ਨਵੰਬਰ ਨੂੰ ਆਨਲਾਈਨ ਹੋਣ ਜਾ ਰਿਹਾ ਹੈ ।
ਹੋਰ ਪੜ੍ਹੋ : ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ : ‘SAD SONG OF THE YEAR’ ਲਈ ਕਰੋ ਵੋਟ
ਸੋ ਦੇਰ ਕਿਸ ਗੱਲ ਦੀ ਹੈ ਆਪਣੇ ਪਸੰਦੀਦਾਂ ਗਾਇਕਾਂ ਤੇ ਗੀਤਾਂ ਦੇ ਲਈ ਕਰੋ ਵੋਟ ।
ਕਿਹੜੇ ਗਾਇਕਾਂ ਦੀ ਜੋੜੀ ਤੁਹਾਨੂੰ ਪਸੰਦ ਹੈ । ਉਸ ਲਈ ਵੋਟ ਕਰਕੇ ਆਪਣੇ ਪਸੰਦੀਦਾ ਗਾਇਕਾਂ ਨੂੰ ਜਿੱਤਵਾਓ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ।
Best Duet Vocalists ਵਿੱਚ ਇਨ੍ਹਾਂ ਜੋੜੀਆਂ ਨੂੰ ਕੀਤਾ ਗਿਆ ਹੈ ਨੋਮੀਨੇਟ ।
Amrit Maan Ft Jasmine Sandlas | Mithi Mithi |
Deep Dhillon - Jaismeen Jassi | Jodi |
Garry Sandhu & Kaur B | Doabey Wala |
Gurnam Bhullar & Shipra Goyal | Kharche |
Karan Aujla Feat Gurlez Akhtar | Chitta Kurta |
Miss Pooja Feat Millind Gaba | Sohnea 2 |
Neha Kakkar & Maninder Buttar | Sorry |
R Nait Feat Gurlez Akhtar | Dabda Kithe Aa |
Sukh-E Muzical Doctorz, Neha Kakkar | Wah Wai Wahh |
ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰਨ ਦੇ ਲਈ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।