Advertisment

ਅਨੂਪ ਜਲੋਟਾ ਦੀ ਮਾਂ ਦਾ ਦਿਹਾਂਤ, ਜਲੋਟਾ ਤੋਂ ਮਾਂ ਨੇ ਵੀ ਪੁੱਛਿਆ ਸੀ ਜਸਲੀਨ ਕੌਣ ਹੈ ਤਾਂ ਦਿੱਤਾ ਸੀ ਇਹ ਜਵਾਬ 

author-image
By Rupinder Kaler
New Update
ਅਨੂਪ ਜਲੋਟਾ ਦੀ ਮਾਂ ਦਾ ਦਿਹਾਂਤ, ਜਲੋਟਾ ਤੋਂ ਮਾਂ ਨੇ ਵੀ ਪੁੱਛਿਆ ਸੀ ਜਸਲੀਨ ਕੌਣ ਹੈ ਤਾਂ ਦਿੱਤਾ ਸੀ ਇਹ ਜਵਾਬ 
Advertisment
ਆਪਣੇ ਭਜਨਾਂ ਨਾਲ ਲੋਕਾਂ ਨੂੰ ਮੰਤਰ ਮੁਗਧ ਕਰਨ ਵਾਲੇ ਗਾਇਕ ਅਨੂਪ ਜਲੋਟਾ ਲਈ ਅੱਜ ਦਾ ਦਿਨ ਬਹੁਤ ਹੀ ਬੁਰਾ ਹੈ । ਉਹਨਾਂ ਦੀ ਮਾਂ ਕਮਲਾ ਜਲੋਟਾ ਦਾ ਦਿਹਾਂਤ ਹੋ ਗਿਆ ਹੈ । ਉਹ 85 ਸਾਲਾਂ ਦੇ ਸਨ । ਅਨੂਪ ਦੀ ਮਾਂ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਸਨ । ਉਹਨਾਂ ਦਾ ਦਿਹਾਂਤ ਦੀ ਵਜ੍ਹਾ ਪਤਾ ਨਹੀਂ ਲੱਗ ਸਕੀ । ਇਸ ਸਬੰਧ ਵਿੱਚ ਅਨੂਪ ਜਲੋਟਾ ਨੇ ਵੀ ਕੋਈ ਬਿਆਨ ਜਾਰੀ ਨਹੀਂ ਕੀਤਾ । https://www.instagram.com/p/BoFipLzFk3B/ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਾਲ 2014 ਵਿੱਚ ਉਹਨਾਂ ਦੀ ਪਤਨੀ ਮੇਘਾ ਦਾ ਦਿਹਾਂਤ ਹੋ ਗਿਆ ਸੀ । ਅਨੂਪ ਜਲੋਟਾ ਕਾਫੀ ਸੁਰਖੀਆਂ ਵਿੱਚ ਰਹਿੰਦੇ ਹਨ ਬਿੱਗ ਬੌਸ ਸ਼ੋਅ ਦੌਰਾਨ ਉਹ ਉਦੋਂ ਚਰਚਾ ਵਿੱਚ ਆਏ ਸਨ ਜਦੋਂ ਉਹਨਾਂ ਦਾ ਨਾਂਅ ਜਸਲੀਨ ਨਾਲ ਜੁੜਿਆ ਸੀ । https://www.instagram.com/p/BoFioVZlK8W/ ਖ਼ਬਰਾਂ ਦੀ ਮੰਨੀਏ ਤਾਂ ਜਸਲੀਨ ਨਾਲ ਨਾਂਅ ਜੁੜਨ ਤੋਂ ਬਾਅਦ ਉਹਨਾਂ ਦੀ ਮਾਂ ਨੇ ਵੀ ਜਲੋਟਾ ਤੋਂ ਪੁੱਛਿਆ ਸੀ ਕਿ ਇਹ ਜਸਲੀਨ ਕੌਣ ਹੈ । ਜਲੋਟਾ ਨੇ ਕਿਹਾ ਸੀ ਕਿ ਜਸਲੀਨ ਭੂਤ ਹੈ ਤੇ ਉਹ ਉਸ ਦੀ ਸਟੂਡੈਂਟ ਹੈ ਤੇ ਹੋਰ ਕੁਝ ਨਹੀਂ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment