ਭਲਵਾਨ ਸਿੰਘ ਦਾ ਟ੍ਰੇਲਰ ਹੋਇਆ ਰਿਲੀਜ਼

Written by  PTC Buzz   |  September 30th 2017 05:31 PM  |  Updated: September 30th 2017 06:15 PM

ਭਲਵਾਨ ਸਿੰਘ ਦਾ ਟ੍ਰੇਲਰ ਹੋਇਆ ਰਿਲੀਜ਼

ਸਰਵਣ, ਤੂਫ਼ਾਨ ਸਿੰਘ 'ਤੇ ਦੇਖ ਬਰਾਤਾਂ ਚੱਲੀਆਂ ਤੋਂ ਬਾਅਦ ਰਣਜੀਤ ਬਾਵਾ ਇਕ ਵਾਰ ਫਿਰ ਤਿਆਰ ਨੇ ਆਪਣੀ ਐਕਟਿੰਗ ਦਾ ਜਲਵਾ ਦਿਖਾਉਣ ਦੇ ਲਈ | ਉਹਨਾਂ ਦੀ ਫਿਲਮ, ਭਲਵਾਨ ਸਿੰਘ ਜੋ ਕਿ 27 ਅਕਤੂਬਰ ਨੂੰ ਰਿਲੀਜ਼ ਹੋਵੇਗੀ, ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ |

ਟ੍ਰੇਲਰ ਨੂੰ ਮਿਲੇ ਰਿਸਪੌਂਸ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਲੋਕਾਂ ਨੂੰ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ 'ਤੇ ਬਾਕੀ ਫਿਲਮ ਬਾਕਸ ਆਫ਼ਿਸ ਤੇ ਕਿੱਦਾਂ ਪਰਫ਼ਾਰ੍ਮ ਕਰਦੀ ਹੈ ਇਹ ਤਾਂ ਫਿਲਮ ਦੀ ਰਿਲੀਜ਼ ਤੇ ਹੀ ਪਤਾ ਚੱਲੇਗਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network