Advertisment

ਭਾਰਤੀ ਸਿੰਘ ਅਤੇ ਉਸਦੇ ਪਤੀ ਹਰਸ਼ ਦੀ "ਬਿਗ ਬੌਸ 12" ਦੀ ਹਫ਼ਤੇ ਦੀ ਫੀਸ ਸੁਣਕੇ ਹੋ ਜਾਵੋਗੇ ਹੈਰਾਨ

author-image
By Rajan Sharma
New Update
ਭਾਰਤੀ ਸਿੰਘ ਅਤੇ ਉਸਦੇ ਪਤੀ ਹਰਸ਼ ਦੀ "ਬਿਗ ਬੌਸ 12" ਦੀ ਹਫ਼ਤੇ ਦੀ ਫੀਸ ਸੁਣਕੇ ਹੋ ਜਾਵੋਗੇ ਹੈਰਾਨ
Advertisment
ਕਾਮੇਡੀ ਕੁਈਨ ਭਾਰਤੀ ਸਿੰਘ bharti singh ਜੋ ਕਿ ਜਲਦ ਹੀ 'ਬਿੱਗ ਬੌਸ' 'ਚ ਐਂਟਰੀ ਕਰਨ ਵਾਲੀ ਹੈ| ਇਸ ਬਾਰੇ ਕੱਲ ਸ਼ੋਅ ਦੇ ਲਾਂਚਿੰਗ ਈਵੈਂਟ ਦੌਰਾਨ ਸਲਮਾਨ ਖਾਨsalman khan  ਨੇ ਜਾਣਕਾਰੀ ਦਿੱਤੀ| ਭਾਰਤੀ ਦੇ ਨਾਲ ਉਹਨਾਂ ਦੇ ਪਤੀ ਹਰਸ਼ ਵੀ ਉਹਨਾਂ ਨਾਲ ਬਿੱਗ ਬੌਸ bigg boss ਦੇ ਸੀਜ਼ਨ12 ਵਿੱਚ ਨਜ਼ਰ ਆਉਣਗੇ| ਭਾਰਤੀ ਦੀ ਫੈਨ ਫਾਲੋਇੰਗ ਨੂੰ ਦੇਖਦੇ ਹੋਏ ਅਤੇ ਇਨ੍ਹੀਂ ਦਿਨੀਂ ਇਨ੍ਹਾਂ ਦੋਹਾਂ ਦੀ ਵਧ ਰਹੀ ਡਿਮਾਂਡ ਤੋਂ ਬਾਅਦ ਭਾਰਤੀ ਨੂੰ ਸ਼ੋਅ 'ਚ ਹਰ ਹਫਤੇ ਦੇ 30 ਲੱਖ ਅਤੇ ਹਰਸ਼ ਨੂੰ 15 ਲੱਖ ਰੁਪਏ ਦੀ ਫੀਸ ਆਫਰ ਕੀਤੀ ਗਈ ਹੈ। publive-image ਇਹਨਾਂ ਦੋਵਾਂ ਨੂੰ ਦੀਪਿਕਾ ਨਾਲੋਂ ਵੀ ਵੱਧ ਫੀਸ ਦਿੱਤੀ ਜਾ ਰਹੀ ਹੈ|ਭਾਰਤੀ bharti singh ਬਿੱਗ ਬੌਸ ਦੇ ਇਸ ਸੀਜ਼ਨ ਲਈ ਕਾਫੀ ਉਤਸ਼ਾਹਿਤ ਹੈ।ਇਸ ਸ਼ੋਅ ਦਾ ਹਿੱਸਾ ਬਣਨ ਲਈ ਟੀ. ਵੀ. ਐਕਟਰਸ ਦੀਪਿਕਾ ਕੱਕੜ ਨੂੰ ਵੀ ਹਰ ਹਫਤੇ 14 ਲੱਖ ਦੀ ਮੋਟੀ ਰਕਮ ਆਫਰ ਕੀਤੀ ਗਈ ਹੈ। ਇਸ ਵਾਰ ਸ਼ੋਅ ਵਿੱਚ ਐਡਲਟ ਸਟਾਰ ਡੈਨੀ ਡੀ ਵੀ ਨਜ਼ਰ ਆਉਣ ਵਾਲੀ ਹੈ ਅਤੇ ਇਸ ਤੋਂ ਇਲਾਵਾ ਅਦਾਕਾਰਾ ਮਾਹਿਕਾ ਸ਼ਰਮਾ ਵੀ ਐਂਟਰੀ ਕਰਨ ਜਾ ਰਹੀ ਹੈ| ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਦਾ ਸੀਜ਼ਨ ਕਿਸ ਤਰਾਂ ਦਾ ਹੋਵੇਗਾ ਅਤੇ ਫੈਨਸ ਨੂੰ ਕਿੰਨਾ ਪਸੰਦ ਕੀਤਾ ਜਾਵੇਗਾ| publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment