ਭੂਮਿਕਾ ਸ਼ਰਮਾ ਦੇ ਨਖਰੇ ਨੇ ਲੁੱਟੇ ਸਭ ਦੇ ਦਿਲ, ਦੇਖੋ ਵੀਡੀਓ

Written by  Lajwinder kaur   |  December 10th 2018 03:46 PM  |  Updated: December 10th 2018 03:48 PM

ਭੂਮਿਕਾ ਸ਼ਰਮਾ ਦੇ ਨਖਰੇ ਨੇ ਲੁੱਟੇ ਸਭ ਦੇ ਦਿਲ, ਦੇਖੋ ਵੀਡੀਓ

ਪੰਜਾਬ ਦੀ ਮਾਡਲ ਤੇ ਅਦਾਕਾਰ ਭੂਮਿਕਾ ਸ਼ਰਮਾ ਜੋ ਕੇ ਪੰਜਾਬੀ ਇੰਡਸਟਰੀ ਕੰਮ ਕਰ ਚੁੱਕੇ ਹਨ ਤੇ ਹੁਣ ਉਹ ਗਾਇਕੀ ‘ਚ ਵੀ ਅਪਣਾ ਹੁਨਰ ਦਿਖਾਉਣ ਜਾ ਰਹੇ ਹਨ। ਹਾਂ ਜੀ ਗੱਲ ਕਰ ਰਹੇ ਹਾਂ ਦਿਲਕਸ਼ ਅਦਾਵਾਂ ਵਾਲੀ ਭੂਮਿਕਾ ਸ਼ਰਮਾ ਦੀ ਜੋ ਕੇ ‘ਹਾਈ ਫਾਈ’ ਗੀਤ ਨਾਲ ਪੰਜਾਬੀ ਗਾਇਕੀ ‘ਚ ਅਪਣਾ ਡੈਬਿਊ ਕੀਤਾ ਹੈ।

ਹੋਰ ਪੜ੍ਹੋ: ‘ਹੁਣ ਆ ਗਿਆ ਦਸੰਬਰ ਤੇ ਮਿੱਤਰਾਂ ਦਾ ਨੰਬਰ’, ਦੇਖੋ ਕੀ ਨਵਾਂ ਲੈ ਕੇ ਆ ਰਹੇ ਨੇ ਮਨੀ ਔਜਲਾ

ਗੀਤ ਸਰੋਤਿਆਂ ਦੇ ਰੂਬਰੂ ਹੋ ਚੁੱਕਿਆ ਹੈ। ਇਸ ਗੀਤ ਦੀ ਵੀਡੀਓ ਬਹੁਤ ਹੀ ਸੋਹਣੀ ਬਣੀ ਹੈ ਇਸ ਗੀਤ ਚ ਗੱਭਰੂ ਤੇ ਮੁਟਿਆਰ ਦੀ ਨੋਕਚੋਕ ਦਿਖਾਈ ਗਈ ਹੈ। ਭੂਮਿਕਾ ਸ਼ਰਮਾ ਵੀਡੀਓ ‘ਚ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ।

ਗੀਤ ਦੇ ਬੋਲ ਕੁਝ ਇਸ ਤਰ੍ਹਾਂ ਨੇ ‘ਮੇਰੇ ਨਖਰੇ ਹਾਈ ਫਾਈ ਵੇ ਹੋਣਾ ਪੈਣਾ ਜੱਟੀ ਲਈ ਮੋਡੀਫਾਈ.. ‘

https://www.instagram.com/p/BrE0vy_gaBE/

ਇਸ ਗੀਤ ਨੂੰ ਭੂਮਿਕਾ ਸ਼ਰਮਾ ਨੇ ਅਪਣੀ ਆਵਾਜ਼ ਦਿੱਤੀ ਹੈ ਤੇ ਗੀਤ ‘ਚ ਉਹਨਾਂ ਦਾ ਸਾਥ ਗੁਪਜ਼ ਸੇਹਰਾ ਨੇ ਦਿੱਤਾ ਹੈ। ਇਸ ਗੀਤ ਦੇ ਬੋਲ ਕੁਲਸ਼ਾ ਸੰਧੂ ਨੇ ਲਿਖੇ ਨੇ ਤੇ ਮਿਊਜ਼ਿਕ ਗੁਪਜ਼ ਸੇਹਰਾ ਨੇ ਦਿੱਤਾ ਹੈ। ਇਸ ਗੀਤ ਨੂੰ ਉਸਤਾਦ ਜੀ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਵੀ ਚਲਾਇਆ ਜਾ ਰਿਹਾ ਹੈ। ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਯੂਟਿਊਬ ਤੇ ਇਸ ਗੀਤ ਦੇ 2 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।

https://www.youtube.com/watch?v=9MvOCdmVTwI&feature=youtu.be


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network