ਹਨੀ ਸਿੰਘ ਦੀ ਭੈਣ ਦੀ ਰਿਸੈਪਸ਼ਨ ਪਾਰਟੀ ‘ਚ ਪਹੁੰਚੇ ਮਿਊਜ਼ਿਕ ਇੰਡਸਟਰੀ ਦੇ ਵੱਡੇ ਸਿਤਾਰੇ

written by Rupinder Kaler | February 24, 2021

ਰੈਪਰ ਯੋ ਯੋ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੀ ਛੋਟੀ ਭੈਣ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਹਨੀ ਸਿੰਘ ਤੇ ਉਸ ਦੇ ਮਾਤਾ ਪਿਤਾ ਤੋਂ ਇਲਾਵਾ ਮਿਊਜ਼ਿਕ ਇੰਡਸਟਰੀ ਦੇ ਕਈ ਸਿਤਾਰੇ ਨਜ਼ਰ ਆ ਰਹੇ ਹਨ ।

Image from honey singh's instagram
ਹੋਰ ਪੜ੍ਹੋ : ਅਦਾਕਾਰਾ ਨੀਰੂ ਬਾਜਵਾ ਨੇ ਭੈਣ ਰੁਬੀਨਾ ਬਾਜਵਾ ਨੂੰ ਦਿੱਤੀ ਜਨਮ ਦਿਨ ਦੀ ਵਧਾਈ
Image from honey singh's instagram
ਇਸ ਰਿਸੈਪਸ਼ਨ ਪਾਰਟੀ ਵਿੱਚ ਕਈ ਗਾਇਕਾਂ ਨੇ ਗਾਣੇ ਗਾ ਕੇ ਖੂਬ ਰੰਗ ਜਮਾਇਆ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਨੀ ਸਿੰਘ ਨੇ ਆਪਣੀ ਭੈਣ ਸਨੇਹਾ ਸਿੰਘ ਦੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਸਨੇਹਾ ਦੇ ਵਿਆਹ ਵਿੱਚ ਹਨੀ ਸਿੰਘ ਦੇ ਪਰਿਵਾਰਕ ਮੈਂਬਰ ਤੇ ਬਹੁਤ ਖ਼ਾਸ ਦੋਸਤ ਹੀ ਸ਼ਾਮਿਲ ਹੋਏ ਸਨ ।
Image from honey singh's instagram
ਪਰ ਉਹਨਾਂ ਦੀ ਰਿਸੈਪਸ਼ਨ ਪਾਰਟੀ ਵਿੱਚ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ਦਾ ਹਰ ਸਿਤਾਰੇ ਨੇ ਹਾਜ਼ਰੀ ਲਗਵਾਈ । ਮੀਕਾ ਸਿੰਘ, ਅਫ਼ਸਾਨਾ ਖ਼ਾਨ, ਹਰਭਜਨ ਮਾਨ, ਮਿਲੰਦ ਗਾਬਾ ਤੇ ਹੋਰ ਕਈ ਗਾਇਕਾਂ ਨੇ ਇੱਕ ਤੋਂ ਬਾਅਦ ਇੱਕ ਗਾਣੇ ਗਾ ਕੇ ਰੰਗ ਜਮਾਇਆ ।
 
View this post on Instagram
 

A post shared by Yo Yo Honey Singh (@yoyohoneysingh)

 
View this post on Instagram
 

A post shared by Yo Yo Honey Singh (@yoyohoneysingh)

0 Comments
0

You may also like