ਜਦੋਂ ਵਿਦੇਸ਼ੀ ਝੱਲਿਆਂ 'ਚ ਫਸ ਗਏ ਬਿੰਨੂ ਢਿੱਲੋਂ ਤਾਂ ਇਸ ਤਰ੍ਹਾਂ ਹੋ ਗਏ ਪ੍ਰੇਸ਼ਾਨ 

Written by  Shaminder   |  July 23rd 2019 11:22 AM  |  Updated: July 23rd 2019 11:22 AM

ਜਦੋਂ ਵਿਦੇਸ਼ੀ ਝੱਲਿਆਂ 'ਚ ਫਸ ਗਏ ਬਿੰਨੂ ਢਿੱਲੋਂ ਤਾਂ ਇਸ ਤਰ੍ਹਾਂ ਹੋ ਗਏ ਪ੍ਰੇਸ਼ਾਨ 

ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਹ ਵੀਡੀਓ ਉਨ੍ਹਾਂ ਦੀ ਸਰਗੁਣ ਮਹਿਤਾ ਦੇ ਨਾਲ ਆ ਰਹੀ ਫ਼ਿਲਮ 'ਝੱਲੇ' ਦੇ ਸੈੱਟ ਦਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਵਿਦੇਸ਼ੀ ਵੀ ਸੈੱਟ 'ਤੇ ਨਜ਼ਰ ਆ ਰਹੇ ਹਨ । ਇਹ ਸਭ ਝੱਲੇ ਹਨ ਅਤੇ ਇਨ੍ਹਾਂ ਦੀ ਸ਼ੂਟਿੰਗ ਚੱਲ ਰਹੀ ਸੀ ।ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸਰਗੁਣ ਮਹਿਤਾ ਅਤੇ ਬਿੰਨੂ ਢਿੱਲੋਂ ਦੀ ਫ਼ਿਲਮ ਝੱਲੇ ਦੀ ।

ਹੋਰ ਵੇਖੋ:ਸੋਸ਼ਲ ਮੀਡੀਆ ‘ਤੇ ਛਾਈ ਫ਼ਿਲਮ ‘ਝੱਲੇ’ ਤੋਂ ਸਰਗੁਣ ਮਹਿਤਾ ਤੇ ਬਿੰਨੂ ਢਿੱਲੋਂ ਦੀ ਪਹਿਲੀ ਝਲਕ

https://www.instagram.com/p/B0PY-9iAeCS/

ਇਸ ਫ਼ਿਲਮ 'ਚ ਸਰਗੁਣ ਮਹਿਤਾ ਵੀ ਬਿੰਨੂ ਢਿੱਲੋਂ ਦੇ ਨਾਲ ਨਜ਼ਰ ਆਉਣਗੇ । ਇਸ ਫ਼ਿਲਮ ਦਾ ਪੋਸਟਰ ਕੁਝ ਦਿਨ ਪਹਿਲਾਂ ਹੀ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਸੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਰਗੁਣ ਮਹਿਤਾ ਕਾਲਾ ਸ਼ਾਹ ਕਾਲਾ ਫ਼ਿਲਮ 'ਚ ਸਰਗੁਣ ਮਹਿਤਾ ਦੇ ਨਾਲ ਨਜ਼ਰ ਆਏ ਸਨ ।

https://www.instagram.com/p/B0I3QMwALIK/

ਇਸ ਫ਼ਿਲਮ ਨੂੰ ਦਰਸ਼ਕਾ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਮੁੜ ਤੋਂ ਇਹ ਜੋੜੀ ਦਰਸ਼ਕਾਂ ਦੇ ਸਾਹਮਣੇ ਇਸ ਫ਼ਿਲਮ 'ਚ ਯਾਨੀ ਕਿ ਝੱਲੇ 'ਚ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network