Advertisment

ਯੂਨੀਵਰਸਿਟੀ ਦੇ ਸੰਗੀਤਕ ਮੁਕਾਬਲਿਆਂ ਚੋਂ ਜੀਤ ਜਗਜੀਤ ਰਹੇ ਗੋਲਡ ਮੈਡਲਿਸਟ , ਵੇਖੋ ਉਨ੍ਹਾਂ ਦੇ ਸਦਾਬਹਾਰ ਗੀਤ 

author-image
By Shaminder
New Update
ਯੂਨੀਵਰਸਿਟੀ ਦੇ ਸੰਗੀਤਕ ਮੁਕਾਬਲਿਆਂ ਚੋਂ ਜੀਤ ਜਗਜੀਤ ਰਹੇ  ਗੋਲਡ ਮੈਡਲਿਸਟ , ਵੇਖੋ ਉਨ੍ਹਾਂ ਦੇ ਸਦਾਬਹਾਰ ਗੀਤ 
Advertisment
ਜੀਤ ਜਗਜੀਤ ਇੱਕ ਅਜਿਹਾ ਨਾਂਅ ਜਿਸ ਨੇ ਇੱਕ ਲੰਬਾ ਅਰਸਾ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕੀਤਾ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗਾਇਕ ਜੀਤ ਜਗਜੀਤ ਹੋਰਾਂ ਦੀ । ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ।ਗਾਇਕੀ 'ਚ ਨਾਮਣਾ ਖੱਟਣ ਵਾਲੇ ਜੀਤ ਜਗਜੀਤ ਤਿੰਨ ਵਾਰ ਲੋਕ ਗਾਇਕੀ 'ਚ ਇੰਟਰ ਵਰਸਿਟੀ ਮੁਕਾਬਲਿਆਂ 'ਚ ਗੋਲਡ ਮੈਡਲਿਸਟ ਰਹੇ ਨੇ । ਹੋਰ ਵੇਖੋ:ਅਨਮੋਲ ਗਗਨ ਮਾਨ ਨੂੰ ਦੇਖ ਕੇ ਮਸਤ ਗਿਆ ਬਾਬਾ, ਦੇਖੋ ਵੀਡਿਓ
Advertisment
Jeet-Jagjit- Jeet-Jagjit- ਪਹਿਲਾਂ ਉਹ ਫਤਿਹਗੜ੍ਹ ਸਾਹਿਬ ਦੇ ਪਿੰਡ ਤਲਵਾੜਾ ਜੋ ਕਿ ਮੰਡੀ ਗੋਬਿੰਦਗੜ ਦੇ ਨਜ਼ਦੀਕ ਹੈ aੁੱਥੇ ਰਹਿੰਦੇ ਸਨ । ਪਰ ਅੱਜ ਕੱਲ ਉਹ ਆਪਣੇ ਪਰਿਵਾਰ ਨਾਲ ਮੋਹਾਲੀ 'ਚ ਰਹਿ ਰਹੇ ਨੇ । ਹੋਰ ਵੇਖੋ:ਨੁਪੂਰ ਸਿੱਧੂ ਨਰਾਇਣ ਦਾ ‘ਮਾਹੀ ਵੇ’ ਗੀਤ ਹੋਇਆ ਰਿਲੀਜ਼ ,ਸਰੋਤਿਆਂ ਨੂੰ ਆ ਰਿਹਾ ਪਸੰਦ ,ਵੇਖੋ ਵੀਡਿਓ Jeet-Jagjit- Jeet-Jagjit- ਪਰਿਵਾਰ 'ਚ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਰਿਤੁਰਾਜ ਅਤੇ ਪੁੱਤਰ ਕੰਵਰਰਾਜ ਸਿੰਘ ,ਮਾਤਾ ਜੋਗਿੰਦਰ ਕੌਰ ਭਿੰਡਰ,ਦੋ ਭਰਾ ਅਤੇ ਇੱਕ ਭੈਣ ਹਨ । ਉਨ੍ਹਾਂ ਦੇ ਪਿਤਾ ਸਵਿੰਦਰ ਸਿੰਘ ਭਿੰਡਰ ਦਾ ਦਿਹਾਂਤ ਹੋ ਚੁੱਕਿਆ ਹੈ । ਹੋਰ ਵੇਖੋ:
Advertisment
ਗੁਲਾਬ ਜਾਮੁਣ ਭਾਰਤ ਦੀ ਮਠਿਆਈ ਜਾਂ ਪਾਕਿਸਤਾਨ ਦੀ, ਪਾਕਿਸਤਾਨ ‘ਚ ਛਿੜੀ ਬਹਿਸ, ਦੇਖੋ ਵੀਡਿਓ ਜਗਜੀਤ ਜੀਤ ਨੇ ਆਪਣੀ ਮਿਹਨਤ ਦੀ ਬਦੌਲਤ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਥਾਂ ਬਨਾਉਣ ਲਈ ਲੰਬਾ ਸੰਘਰਸ਼ ਕੀਤਾ । ਉਨ੍ਹਾਂ ਨੇ ਕਈ ਹਿੱਟ ਗੀਤ ਕੱਢੇ ਜਿਨ੍ਹਾਂ 'ਚ ਫੁੱਲ ,ਜਾਨ ਮੇਰੀ ,ਬਚ ਕੇ ,ਸੋਹਣੇ ਫੁੱਲ,ਕੁਰਬਾਨ ,ਨੱਚਣਾ ,ਸੋਹਣੀ ਲੱਗਦੀ ,ਜੱਟੀ , ਬਚਪਨ ,ਦਾਰੂ ਸਣੇ ਕਈ ਹਿੱਟ ਗੀਤ ਦਿੱਤੇ ਨੇ । ਹੋਰ ਵੇਖੋ :ਸਾਈਂ ਲਾਡੀ ਸ਼ਾਹ ਨਾਲ ਗੁਰਦਾਸ ਮਾਨ ਦੀ ਇਸ ਤਰ੍ਹਾਂ ਹੋਈ ਸੀ ਪਹਿਲੀ ਮੁਲਾਕਾਤ, ਦੇਖੋ ਵੀਡਿਓ
Advertisment
ਜੀਤ ਜਗਜੀਤ ਨੇ ਬਹੁਤ ਹੀ ਵਧੀਆ ਗੀਤ ਗਾਏ ਨੇ ।ਸ਼ੁਰੂਆਤੀ ਦੌਰ ਦੇ ਵਿੱਚ ਹੰਸ ਰਾਜ ਹੰਸ ਦੇ ਗੀਤ ਗਾਉਂਦੇ ਸਨ । ਯੂਥ ਫੈਸਟੀਵਲ ਚੋਂ ਹੀ ਉਨ੍ਹਾਂ ਨੇ ਆਪਣੇ ਗਾਇਕੀ ਦੇ ਸਫਰ ਦੀ ਸ਼ੁਰੂਆਤ ਕੀਤੀ । ਹੋਰ ਵੇਖੋ :ਮੀਕਾ ਸਿੰਘ ਦੀ ਇਹ ਹੈ ਦਿਲੀ ਇੱਛਾ ,ਸੈਨਾ ਦੇ ਜਵਾਨਾਂ ਲਈ ਕਰਨਾ ਚਾਹੁੰਦੇ ਨੇ ਕੁਝ ਖਾਸ ,ਵੇਖੋ ਵੀਡਿਓ ਕਿਤਾਬਾਂ ਪੜਨ ਦਾ ਸ਼ੌਂਕ ਵੀ ਹੈ ਜੀਤ ਜਗਜੀਤ ਨੂੰ ਖਾਸ ਕਰਕੇ ਉਨ੍ਹਾਂ ਨੂੰ ਸਾਹਿਤ ਅਤੇ ਸ਼ਾਇਰੀ ਪੜ੍ਹਨਾ ਬੇਹੱਦ ਪਸੰਦ ਹੈ । ਜੀਤ ਜਗਜੀਤ ਨੇ ਹਰ ਤਰ੍ਹਾਂ ਦੇ ਗੀਤ ਗਾਏ ਨੇ ਭਾਵੇਂ ਉਹ ਰੋਮਾਂਟਿਕ ਗੀਤ ਹੋਣ ,ਸੈਡ ਸੌਂਗ ਹੋਣ ਜਾਂ ਫਿਰ ਧਾਰਮਿਕ ਹਰ ਤਰ੍ਹਾਂ ਦੇ ਗੀਤ ਉਨ੍ਹਾਂ ਨੇ ਗਾਏ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment