ਅਦਾਕਾਰਾ ਬਿਪਾਸ਼ਾ ਬਸੂ ਨੇ ਮਨਾਇਆ ਕਰਵਾ ਚੌਥ, ਵੇਖੋ ਤਸਵੀਰਾਂ

Written by  Shaminder   |  November 05th 2020 11:52 AM  |  Updated: November 05th 2020 11:52 AM

ਅਦਾਕਾਰਾ ਬਿਪਾਸ਼ਾ ਬਸੂ ਨੇ ਮਨਾਇਆ ਕਰਵਾ ਚੌਥ, ਵੇਖੋ ਤਸਵੀਰਾਂ

ਦੇਸ਼ ਭਰ ‘ਚ ਕਰਵਾ ਚੌਥ ਦਾ ਤਿਉਹਾਰ ਬੀਤੇ ਦਿਨ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ । ਇਸ ਮੌਕੇ ਅਦਾਕਾਰਾ ਬਿਪਾਸ਼ਾ ਬਸੂ ਵੀ ਰਿਵਾਇਤੀ ਪਹਿਰਾਵੇ ‘ਚ ਸੱਜੀ ਹੋਈ ਨਜ਼ਰ ਆਈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉੇਹ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ । bipasha and karanਬਿਪਾਸ਼ਾ ਬਸੂ ਲਾਲ ਰੰਗ ਦੇ ਸੂਟ ‘ਚ ਨਜ਼ਰ ਆਈ । ਇਸ ਦੇ ਨਾਲ ਹੀ ਮਾਂਗ ‘ਚ ਸੰਧੂਰ ਤੇ ਹੱਥਾਂ ‘ਚ ਚੂੜੀਆਂ ਪਾਈ ਬਿਪਾਸ਼ਾ ਬੇਹੱਦ ਖੂਬਸੂਰਤ ਵਿਖਾਈ ਦਿੱਤੀ ।

ਹੋਰ ਪੜ੍ਹੋ : ਇਸ ਤਰ੍ਹਾਂ ਦੇ ਸੀਨ ਕਰ ਕੇ ਬਾਲੀਵੁੱਡ ਅਦਾਕਾਰ ਬਿਪਾਸ਼ਾ ਬਸੂ ਨੂੰ ਲੱਗਦਾ ਹੈ ਡਰ, ਅਜਿਹੇ ਸੀਨ ਅਕਸਰ ਕੈਂਸਲ ਕਰਨ ਦੀ ਰੱਖਦੀ ਹੈ ਮੰਗ

Bipasha

ਇਸ ਦੇ ਨਾਲ ਹੀ ਮਾਂਗ ‘ਚ ਸੰਧੂਰ ਤੇ ਹੱਥਾਂ ‘ਚ ਚੂੜੀਆਂ ਪਾਈ ਬਿਪਾਸ਼ਾ ਬੇਹੱਦ ਖੂਬਸੂਰਤ ਵਿਖਾਈ ਦਿੱਤੀ ।ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਪਤੀ ਕਰਣ ਸਿੰਘ ਗਰੋਵਰ ਦੇ ਨਾਲ ਵੀ ਸਾਂਝੀਆਂ ਕੀਤੀਆਂ। ਇਸ ਤੋਂ ਇਲਾਵਾ ਹੋਰਨਾਂ ਕਈ ਹੀਰੋਇਨਾਂ ਦਾ ਅੰਦਾਜ਼ ਵੀ ਵੇਖਣ ਲਾਇਕ ਸੀ ।

bipasha

ਬਿਪਾਸ਼ਾ ਬਸੂ ਅਤੇ ਕਰਣ ਸਿੰਘ ਗਰੋਵਰ ਵਿਆਹੁਤਾ ਜੋੜਿਆਂ ਲਈ ਪ੍ਰੇਰਣਾ ਸਰੋਤ ਹਨ ਕਿਉਂਕਿ ਉਹ ਸਭ ਨੂੰ ਖੁਸ਼ਹਾਲ ਜ਼ਿੰਦਗੀ ਜਿਉਣ ਲਈ ਪ੍ਰੁੇਰਿਤ ਕਰਦੇ ਹਨ ।

ਇਹ ਜੋੜੀ ਵਧੀਆ ਦਿਖ ਦੇ ਨਾਲ ਨਾਲ ਸੰਪੂਰਨ ਸਰੀਰਕ ਸੰਯੋਗ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network