Advertisment

ਕਰੇਲਾ ਹੈ ਸਿਹਤ ਲਈ ਬਹੁਤ ਹੀ ਗੁਣਕਾਰੀ, ਕਈ ਬਿਮਾਰੀਆਂ ‘ਚ ਵੀ ਲਾਹੇਵੰਦ

author-image
By Shaminder
New Update
ਕਰੇਲਾ ਹੈ ਸਿਹਤ ਲਈ ਬਹੁਤ ਹੀ ਗੁਣਕਾਰੀ, ਕਈ ਬਿਮਾਰੀਆਂ ‘ਚ ਵੀ ਲਾਹੇਵੰਦ
Advertisment
ਕਰੇਲਾ ਖਾਣ ‘ਚ ਬੇਸ਼ੱਕ ਬਹੁਤ ਕਸੈਲਾ ਲੱਗਦਾ ਹੈ ਪਰ ਇਸ ਨੂੰ ਖਾਣ ਦੇ ਕਈ ਫਾਇਦੇ ਹਨ । ਇਸ ‘ਚ ਅਜਿਹੇ ਕਈ ਗੁਣ ਹਨ ਜੋ ਤੁਹਾਨੂੰ ਕਈ ਬਿਮਾਰੀਆਂ ਤੋਂ ਵੀ ਬਚਾਉਂਦੇ ਹਨ । ਅੱਜ ਅਸੀਂ ਤੁਹਾਨੂੰ ਕਰੇਲੇ ਦੇ ਗੁਣਾਂ ਬਾਰੇ ਦੱਸਾਂਗੇ ।
Advertisment
ਕਰੇਲਾ ਸ਼ੂਗਰ ਦੇ ਰੋਗੀਆਂ ਲਈ ਬਹੁਤ ਹੀ ਕਾਰਗਰ ਹੁੰਦਾ ਹੈ । ਇਸ ਦੇ ਸੇਵਨ ਨਾਲ ਸਾਨੂੰ ਸ਼ੂਗਰ ਦੀ ਬਿਮਾਰੀ ‘ਚ ਫਾਇਦਾ ਮਿਲਦਾ ਹੈ । bitter-gourd  
Advertisment
ਹੋਰ ਪੜ੍ਹੋ : ਖਾਲਸਾ ਏਡ ਨਾਲ ਮਿਲ ਕੇ ਟਵਿੰਕਲ ਖੰਨਾ ਕਰ ਰਹੀ ਹੈ ਪੰਜਾਬ ਦੇ ਕੋਰੋਨਾ ਮਰੀਜ਼ਾਂ ਦੀ ਮਦਦ  bitter-gourd ਇਸ ਤੋਂ ਇਲਾਵਾ ਇਹ ਸਬਜ਼ੀ ਇਮਿਊਨਿਟੀ ਬੂਸਟ ਕਰਨ ‘ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ । ਕੋਰੋਨਾ ਕਾਲ ‘ਚ ਤੁਸੀਂ ਇਸ ਦਾ ਜ਼ਿਆਦਾ ਇਸਤੇਮਾਲ ਕਰਕੇ ਫਾਇਦਾ ਉਠਾ ਸਕਦੇ ਹੋ ।  ਇਸ ‘ਚ ਰੋਗਾਂ ਨਾਲ ਲੜਨ ਦੀ ਤਾਕਤ ਅਤੇ ਇਨਸਾਨ ‘ਚ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ । karela-bitter-gourd ਜ਼ਿਆਦਾਤਰ ਲੋਕਾਂ ਦਾ ਕੰਮ ਅੱਜ ਕੱਲ੍ਹ ਕੰਪਿਊਟਰ ‘ਤੇ ਹੁੰਦਾ ਹੈ ਅਜਿਹੇ ‘ਚ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਲੋਕ ਜੇ ਇਸ ਦਾ ਸੇਵਨ ਕਰਦੇ ਹਨ ਤਾਂ ਉਨ੍ਹਾਂ ਨੂੰ ਵੀ ਫਾਇਦਾ ਪਹੁੰਚਦਾ ਹੈ ।ਕਈ ਵਾਰ ਲੋਕਾਂ ‘ਚ ਖੁਨ ਦੀ ਖਰਾਬੀ ਹੁੰਦੀ ਹੈ ਅਜਿਹੇ ‘ਚ ਤੁਸੀਂ ਆਪਣੇ ਖੁਨ ਨੂੰ ਸ਼ੁੱਧ ਕਰਨ ਦੇ ਲਈ ਆਪਣੀ ਖੁਰਾਕ ‘ਚ ਇਸ ਨੂੰ ਸ਼ਾਮਿਲ ਕਰ ਸਕਦੇ ਹੋ ।    
Advertisment

Stay updated with the latest news headlines.

Follow us:
Advertisment
Advertisment
Latest Stories
Advertisment