Advertisment

ਪੀਟੀਸੀ ਪੰਜਾਬੀ ‘ਤੇ 6 ਸਤੰਬਰ ਨੂੰ ਵੇਖੋ ਗਾਇਕ ਬੌਬੀ ਦਾ ਨਵਾਂ ਗੀਤ ‘ਕਿਸਮਤ ਬਦਲ ਗਈ’

author-image
By Shaminder
New Update
ਪੀਟੀਸੀ ਪੰਜਾਬੀ ‘ਤੇ 6 ਸਤੰਬਰ ਨੂੰ ਵੇਖੋ ਗਾਇਕ ਬੌਬੀ ਦਾ ਨਵਾਂ ਗੀਤ ‘ਕਿਸਮਤ ਬਦਲ ਗਈ’
Advertisment
ਗਾਇਕ ਬੌਬੀ ਦਾ ਨਵਾਂ ਗੀਤ ‘ਕਿਸਮਤ ਬਦਲ ਗਈ’ ਪੀਟੀਸੀ ਪੰਜਾਬੀ ‘ਤੇ ਐਕਸਕਲਿਊਸਿਵ ਰਿਲੀਜ਼ ਹੋ ਰਿਹਾ ਹੈ । ਇਸ ਗੀਤ ਦੇ ਬੋਲ ਖੁਦ ਬੌਬੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਐਮਜ਼ੀ ਸੰਧੂ ਨੇ ਦਿੱਤਾ ਹੈ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ‘ਤੇ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਛੇ ਸਤੰਬਰ ਨੂੰ ਵੇਖ ਸਕਦੇ ਹੋ । ਇਸ ਗੀਤ ਦੀ ਫੀਚਰਿੰਗ ‘ਚ ਪ੍ਰਭ ਗਰੇਵਾਲ ਨਜ਼ਰ ਆਉਣਗੇ । ਹੋਰ ਵੇਖੋ:ਦੀਪ ਓਸਾਨ ਦਾ ਗੀਤ ‘ਹੀਰੀਏ’ ਹੋਇਆ ਰਿਲੀਜ਼ https://www.instagram.com/p/B1veJvSACeL/ ਕਿਸਮਤ ਬਦਲ ਗਈ ਜਿਵੇਂ ਕਿ ਇਸ ਗੀਤ ਦੇ ਟਾਈਟਲ ਤੋਂ ਸਪੱਸ਼ਟ ਹੈ ਕਿ ਬੌਬੀ ਦੀ ਜ਼ਿੰਦਗੀ ‘ਚ ਕਿਸਦੇ ਆਉਣ ਨਾਲ ਕਿਸਮਤ ਬਦਲਦੀ ਹੈ ਇਹ ਵੇਖਣ ਨੂੰ ਮਿਲੇਗਾ 6 ਸਤੰਬਰ ਨੂੰ , ਜਿਸ ਦਿਨ ਇਹ ਗੀਤ ਰਿਲੀਜ਼ ਹੋਵੇਗਾ । https://www.instagram.com/p/B1yy3QbgT8_/ ਫ਼ਿਲਹਾਲ ਬੌਬੀ ਇਸ ਨਵੇਂ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ । ਪੀਟੀਸੀ ਪੰਜਾਬੀ ਵੱਲੋਂ ਆਏ ਦਿਨ ਨਵੇਂ -ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਨੇ ਅਤੇ ਸਰੋਤਿਆਂ ਵੱਲੋਂ ਵੀ ਇਨ੍ਹਾਂ ਗੀਤਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment