Advertisment

ਅਜੈ ਦੇਵਗਨ ਕਰਕੇ ਤੱਬੂ ਦੇ ਵਿਆਹ ਦਾ ਫਸਿਆ ਪੇਚ,ਅਜੈ ਦੇਵਗਨ ਨੇ ਕੀਤਾ ਖ਼ੁਦ ਖ਼ੁਲਾਸਾ

author-image
By Shaminder
New Update
ਅਜੈ ਦੇਵਗਨ ਕਰਕੇ ਤੱਬੂ ਦੇ ਵਿਆਹ ਦਾ ਫਸਿਆ ਪੇਚ,ਅਜੈ ਦੇਵਗਨ ਨੇ ਕੀਤਾ ਖ਼ੁਦ ਖ਼ੁਲਾਸਾ
Advertisment
ਤੱਬੂ ਅਤੇ ਅਜੈ ਦੇਵਗਨ ਦੀ ਫ਼ਿਲਮ 'ਦੇ ਦੇ ਪਿਆਰ ਦੇ' 'ਚ ਇੱਕਠਿਆਂ ਕੰਮ ਕੀਤਾ ਹੈ ਅਤੇ ਦੋਵੇਂ ਵਧੀਆ ਦੋਸਤ ਵੀ ਮੰਨੇ ਜਾਂਦੇ ਹਨ। ਅਜੈ ਦੇਵਗਨ ਨੇ ਅਦਾਕਾਰਾ ਕਾਜੋਲ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ । ਪਰ ਤੱਬੂ ਚਾਲੀ ਸਾਲ ਦੀ ਹੋ ਚੁੱਕੀ ਹੈ ਪਰ ਅਜੇ ਤੱਕ ਕੁਆਰੀ ਹੈ । ਹੋਰ ਵੇਖੋ :ਨਾਨਕਰਾਮ ਨੂੰ ਅਜੈ ਦੇਵਗਨ ਦਾ ਪ੍ਰਸ਼ੰਸਕ ਬਣਨਾ ਪਿਆ ਮਹਿੰਗਾ, ਪੂਰੇ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ ! https://www.instagram.com/p/BwqkevxAJuu/ ਅਜੈ ਦੇਵਗਨ ਨੇ ਆਪਣੀ ਇਸ ਦੋਸਤ ਵੱਲੋਂ ਵਿਆਹ ਨਾ ਕਰਵਾਏ ਜਾਣ 'ਤੇ ਵੱਡਾ ਖੁਲਾਸਾ ਕੀਤਾ ਹੈ । ਉਹ ਇਹ ਕਿ ਅਜੈ ਦੇਵਗਨ ਦਾ ਕਹਿਣਾ ਹੈ ਕਿ ਤੱਬੂ ਨੂੰ ਮੇਰੇ ਵਰਗਾ ਮੁੰਡਾ ਚਾਹੀਦਾ ਸੀ,ਪਰ ਉਹ ਅੱਜ ਤੱਕ ਮਿਲਿਆ ਹੀ ਨਹੀਂ ਇਸ ਲਈ ਉਹ ਅਜੇ ਤੱਕ ਕੁਆਰੀ ਹੈ । ਦੱਸ ਦਈਏ ਕਿ ਤੱਬੂ ਅਤੇ ਅਜੈ ਦੇਵਗਨ ਦੀ ਇਹ ਫ਼ਿਲਮ 'ਦੇ ਦੇ ਪਿਆਰ ਦੇ' ਰੋਮਾਂਟਿਕ ਕਾਮੇਡੀ ਡਰਾਮਾ ਫ਼ਿਲਮ ਹੈ । ajay devgan and tabu के लिए इमेज परिणाम
Advertisment

Stay updated with the latest news headlines.

Follow us:
Advertisment
Advertisment
Latest Stories
Advertisment