ਅਜੈ ਦੇਵਗਨ ਕਰਕੇ ਤੱਬੂ ਦੇ ਵਿਆਹ ਦਾ ਫਸਿਆ ਪੇਚ,ਅਜੈ ਦੇਵਗਨ ਨੇ ਕੀਤਾ ਖ਼ੁਦ ਖ਼ੁਲਾਸਾ

Written by  Shaminder   |  May 17th 2019 11:15 AM  |  Updated: May 17th 2019 11:15 AM

ਅਜੈ ਦੇਵਗਨ ਕਰਕੇ ਤੱਬੂ ਦੇ ਵਿਆਹ ਦਾ ਫਸਿਆ ਪੇਚ,ਅਜੈ ਦੇਵਗਨ ਨੇ ਕੀਤਾ ਖ਼ੁਦ ਖ਼ੁਲਾਸਾ

ਤੱਬੂ ਅਤੇ ਅਜੈ ਦੇਵਗਨ ਦੀ ਫ਼ਿਲਮ 'ਦੇ ਦੇ ਪਿਆਰ ਦੇ' 'ਚ ਇੱਕਠਿਆਂ ਕੰਮ ਕੀਤਾ ਹੈ ਅਤੇ ਦੋਵੇਂ ਵਧੀਆ ਦੋਸਤ ਵੀ ਮੰਨੇ ਜਾਂਦੇ ਹਨ। ਅਜੈ ਦੇਵਗਨ ਨੇ ਅਦਾਕਾਰਾ ਕਾਜੋਲ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ । ਪਰ ਤੱਬੂ ਚਾਲੀ ਸਾਲ ਦੀ ਹੋ ਚੁੱਕੀ ਹੈ ਪਰ ਅਜੇ ਤੱਕ ਕੁਆਰੀ ਹੈ ।

ਹੋਰ ਵੇਖੋ :ਨਾਨਕਰਾਮ ਨੂੰ ਅਜੈ ਦੇਵਗਨ ਦਾ ਪ੍ਰਸ਼ੰਸਕ ਬਣਨਾ ਪਿਆ ਮਹਿੰਗਾ, ਪੂਰੇ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ !

https://www.instagram.com/p/BwqkevxAJuu/

ਅਜੈ ਦੇਵਗਨ ਨੇ ਆਪਣੀ ਇਸ ਦੋਸਤ ਵੱਲੋਂ ਵਿਆਹ ਨਾ ਕਰਵਾਏ ਜਾਣ 'ਤੇ ਵੱਡਾ ਖੁਲਾਸਾ ਕੀਤਾ ਹੈ । ਉਹ ਇਹ ਕਿ ਅਜੈ ਦੇਵਗਨ ਦਾ ਕਹਿਣਾ ਹੈ ਕਿ ਤੱਬੂ ਨੂੰ ਮੇਰੇ ਵਰਗਾ ਮੁੰਡਾ ਚਾਹੀਦਾ ਸੀ,ਪਰ ਉਹ ਅੱਜ ਤੱਕ ਮਿਲਿਆ ਹੀ ਨਹੀਂ ਇਸ ਲਈ ਉਹ ਅਜੇ ਤੱਕ ਕੁਆਰੀ ਹੈ । ਦੱਸ ਦਈਏ ਕਿ ਤੱਬੂ ਅਤੇ ਅਜੈ ਦੇਵਗਨ ਦੀ ਇਹ ਫ਼ਿਲਮ 'ਦੇ ਦੇ ਪਿਆਰ ਦੇ' ਰੋਮਾਂਟਿਕ ਕਾਮੇਡੀ ਡਰਾਮਾ ਫ਼ਿਲਮ ਹੈ ।

ajay devgan and tabu के लिए इमेज परिणाम


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network