ਜ਼ਿੰਦਗੀ 'ਚ ਕਾਮਯਾਬ ਹੋਣਾ ਹੈ ਤਾਂ ਸੁਣੋ ਅਦਾਕਾਰ ਧਰਮਿੰਦਰ ਦੀਆਂ ਗੱਲਾਂ,ਸਾਂਝਾ ਕਰ ਰਹੇ ਜ਼ਿੰਦਗੀ ਦਾ ਤਜ਼ਰਬਾ 

Written by  Shaminder   |  August 22nd 2019 10:50 AM  |  Updated: August 22nd 2019 10:50 AM

ਜ਼ਿੰਦਗੀ 'ਚ ਕਾਮਯਾਬ ਹੋਣਾ ਹੈ ਤਾਂ ਸੁਣੋ ਅਦਾਕਾਰ ਧਰਮਿੰਦਰ ਦੀਆਂ ਗੱਲਾਂ,ਸਾਂਝਾ ਕਰ ਰਹੇ ਜ਼ਿੰਦਗੀ ਦਾ ਤਜ਼ਰਬਾ 

ਅਦਾਕਾਰ ਧਰਮਿੰਦਰ ਆਪਣੇ ਜ਼ਿੰਦਗੀ ਦੇ ਇਸ ਪੜ੍ਹਾਅ 'ਤੇ ਆਪਣਾ ਸਮਾਂ ਫਾਰਮ ਹਾਊਸ 'ਤੇ ਕੁਦਰਤ ਦੀ ਗੋਦ 'ਚ ਬਿਤਾ ਰਹੇ ਹਨ । ਉਨ੍ਹਾਂ ਨੇ ਮੁੜ ਤੋਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ 'ਚ ਉੇਹ ਆਪਣੇ ਪੋਤੇ ਕਰਣ ਅਤੇ ਸਹਰ ਨੂੰ ਕਾਮਯਾਬੀ ਦੀ ਦੁਆ ਵੀ ਦੇ ਰਹੇ ਹਨ ।

ਹੋਰ ਵੇਖੋ :ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣਾ ਅਦਾਕਾਰ ਧਰਮਿੰਦਰ ਨੂੰ ਹੈ ਪਸੰਦ, ਪ੍ਰਸ਼ੰਸਕਾਂ ਨੂੰ ਵੀ ਇਹ ਕੰਮ ਕਰਨ ਲਈ ਆਖਿਆ

https://www.instagram.com/p/B1c04BEHffI/

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ "ਕਰਣ ਔਰ ਸਹਰ ਕੋ ਪੀਪੀਡੀਕੇਪੀ ਦੀ ਕਾਮਯਾਬੀ ਦੇ ਲਈ ਦੁਆਵਾਂ ਭੇਜੀਆਂ ਹਨ ਤੁਸੀਂ,ਤੁਹਾਡੇ ਲਈ ਬੜੇ ਹੀ ਪਿਆਰ ਨਾਲ ਸ਼ਾਇਦ ਤੁਹਾਨੂੰ ਵਧੀਆ ਲੱਗੇ" ਨਸੀਹਤਾਂ ਕੁਝ ਜੋ ਮੇਰਿਆਂ ਵੱਡਿਆਂ ਨੇ ਮੈਨੂੰ ਦਿੱਤੀ, ਅੱਜ ਤੁਹਾਨੂੰ ਸਭ ਨੂੰ ਦੇਣਾ ਚਾਹੁੰਦਾ  ਪਰ ਇਹ ਲਾਈਨਾਂ ਮੇਰੀਆਂ ਹਨ ।ਤਵੱਕੋ ਨਾ ਕਰੋ ਉਦਾਸੀਆਂ ਔਰ ਬੜੇਂਗੀ ,ਖੁਦੀ ਸੇ ਜੀਓ ।

https://www.instagram.com/p/B1aA2n0HO0P/

ਚੱਲ ਉੱਠ ਕਹੀਂ ਚੱਲ,ਕਹੀਂ ਭੀ ਚੱਲ ਬੈਠੇ ਬੈਠੇ ਸੋ ਜਾਏਗਾ ਘੜੀ ਸੋਨੇ ਕੀ ਨਹੀਂ"ਸ਼ਾਇਦ ਇਸ ਨਾਲ ਤੁਹਾਨੂੰ ਕੁਝ ਨਸੀਹਤ ਮਿਲੇ ।ਇਸ ਤਰ੍ਹਾਂ ਧਰਮਿੰਦਰ ਨੇ ਆਪਣੇ ਪੋਤੇ ਨੂੰ ਕਾਮਯਾਬੀ ਲਈ ਦੁਆਵਾਂ ਦਿੱਤੀਆਂ ਹਨ ਅਤੇ ਆਪਣੇ ਚਾਹੁਣ ਵਾਲਿਆਂ ਕੁਝ ਨਸੀਹਤਾਂ ਵੀ ਦਿੱਤੀਆਂ ਹਨ ।

https://www.instagram.com/p/B0mzvTTniOC/

ਦੱਸ ਦਈਏ ਕਿ ਧਰਮਿੰਦਰ ਦੇ ਪੋਤੇ ਦੀ ਫ਼ਿਲਮ ਪਲ-ਪਲ ਦਿਲ ਕੇ ਪਾਸ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ ।ਇਸ ਫ਼ਿਲਮ ਦਾ ਪਹਿਲਾ ਗੀਤ ਰਿਲੀਜ਼ ਹੋ ਚੁੱਕਿਆ ਹੈ ਅਤੇ ਫ਼ਿਲਮ 'ਚ ਕਰਣ ਦੇ ਨਾਲ ਸਹਰ ਬੰਬਾ ਮੁੱਖ ਕਿਰਦਾਰ ਨਿਭਾ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network