Advertisment

ਅਦਾਕਾਰ ਗੋਵਿੰਦਾ ਦੀ ਗੱਡੀ ਦੀ ਹੋਈ ਟੱਕਰ, ਪੁਲਿਸ ਕੋਲ ਪਹੁੰਚਿਆ ਮਾਮਲਾ

author-image
By Shaminder
New Update
ਅਦਾਕਾਰ ਗੋਵਿੰਦਾ ਦੀ ਗੱਡੀ ਦੀ ਹੋਈ ਟੱਕਰ, ਪੁਲਿਸ ਕੋਲ ਪਹੁੰਚਿਆ ਮਾਮਲਾ
Advertisment
ਅਦਾਕਾਰ ਗੋਵਿੰਦਾ ਦੀ ਕਾਰ ਨੂੰ ਯਸ਼ਰਾਜ ਦੀ ਗੱਡੀ ਵੱਲੋਂ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ਤੋਂ ਬਾਅਦ ਗੋਵਿੰਦਾ ਨੇ ਇਸ ਸ਼ਿਕਾਇਤ ਜੁਹੂ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ । ਜਿਸ ਗੱਡੀ ਨੇ ਟੱਕਰ ਮਾਰੀ ਉਸ ਨੂੰ ਡਰਾਈਵਰ ਚਲਾ ਰਿਹਾ ਸੀ ।ਦੱਸਿਆ ਜਾ ਰਿਹਾ ਹੈ ਕਿ ਗੋਵਿੰਦਾ ਨੇ ਬੀਤੀ ਰਾਤ 8:30 ਵਜੇ ਜੁਹੂ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਸੀ । https://www.instagram.com/p/CBaV8UchnGh/ ਦੱਸਿਆ ਜਾ ਰਿਹਾ ਹੈ ਕਿ ਦੂਜੀ ਗੱਡੀ ਯਸ਼ਰਾਜ ਬੈਨਰ ਨਾਲ ਜੁੜੇ ਕਿਸੇ ਸ਼ਖਸ ਦੀ ਸੀ ।ਇਸ ਟੱਕਰ ‘ਚ ਦੋਵਾਂ ਗੱਡੀਆਂ ਨੂੰ ਮਾਮੂਲੀ ਝਰੀਟਾਂ ਆਈਆਂ ਹਨ । ਜਦੋਂਕਿ ਹਾਦਸੇ ‘ਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ । https://www.instagram.com/p/B-1fQR_B9IF/ ਗੋਵਿੰਦਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਸਾਲ 2019 ‘ਚ ਆਈ ਕਮੇਡੀ ਡਰਾਮਾ ਫ਼ਿਲਮ ‘ਰੰਗੀਲਾ ਰਾਜਾ’ ‘ਚ ਨਜ਼ਰ ਆਏ ਸਨ । ਹਾਲਾਂਕਿ ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਫਲਾਪ ਸਾਬਿਤ ਹੋਈ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment