ਬਾਲੀਵੁੱਡ ਅਦਾਕਾਰਾ ਆਇਸ਼ਾ ਟਾਕਿਆ ਦੇ ਚਿਹਰੇ ਦਾ ਹੋਇਆ ਬੁਰਾ ਹਾਲ, ਕੁਝ ਸਾਲ ਪਹਿਲਾਂ ਕਰਵਾਈ ਸੀ ਸਰਜਰੀ

written by Rupinder Kaler | July 19, 2021

ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਬਹੁਤ ਸਾਰੀਆਂ ਹੀਰੋਇਨਾਂ ਨੇ ਆਪਣੇ ਚਿਹਰੇ ਦੀ ਸਰਜਰੀ ਕਰਵਾਈ ਹੈ । ਕਈ ਅਦਾਕਾਰਾਂ ਦੀ ਤਾਂ ਇਸ ਸਰਜਰੀ ਨੇ ਸ਼ਕਲ ਵਿਗਾੜ ਦਿੱਤੀ ਹੈ । ਇਸ ਲਿਸਟ ਵਿੱਚ ਆਇਸ਼ਾ ਟਾਕੀਆ ਦਾ ਨਾਂਅ ਵੀ ਸ਼ਾਮਿਲ ਹੈ । ਉਹਨਾਂ ਨੇ ਆਪਣੇ ਬੁੱਲਾਂ ਦੀ ਸਰਜਰੀ ਕਰਵਾਈ ਸੀ । ਜਿਸ ਤੋਂ ਬਾਅਦ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਕਾਫੀ ਟਰੋਲ ਕੀਤਾ ਜਾ ਰਿਹਾ ਹੈ ।

Pic Courtesy: Instagram
  ਹੋਰ ਪੜ੍ਹੋ : ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਮੀਰੀ ਪੀਰੀ ਦਿਹਾੜਾ ਹੁਣ ਇੱਕ ਵਾਰ ਫਿਰ ਉਸ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਜਿਸ ਤੇ ਉਹਨਾਂ ਨੂੰ ਜਮ ਕੇ ਟਰੋਲ ਕੀਤਾ ਜਾ ਰਿਹਾ ਹੈ । ਆਇਸ਼ਾ ਹੁਣ ਬਾਲੀਵੁੱਡ ਤੋਂ ਦੂਰ ਹੈ ਤੇ ਉਸ ਨੂੰ ਪਹਿਚਾਨਣਾ ਵੀ ਮੁਸ਼ਕਿਲ ਹੋਇਆ ਹੈ । ਕੁਝ ਦਿਨ ਪਹਿਲਾਂ ਦੀ ਉਹ ਇੱਕ ਮਾਲ ਵਿੱਚ ਦਿਖਾਈ ਦਿੱਤੀ ਸੀ । ਉਸ ਦਾ ਵਜਨ ਵਧਿਆ ਦਿਖਾਈ ਦੇ ਰਿਹਾ ਹੈ, ਚਿਹਰਾ ਬਿਲਕੁਲ ਬਦਲ ਗਿਆ ਹੈ ।
Pic Courtesy: Instagram
ਤੁਹਾਨੂੰ ਦੱਸ ਦਿੰਦੇ ਹਾਂ ਕਿ ਆਇਸ਼ਾ ਨੇ ਸਮਾਜਵਾਦੀ ਦੇ ਲੀਡਰ ਅਬੂ ਆਜਮੀ ਦੇ ਬੇਟੇ ਫਰਹਾਨ ਆਜ਼ਮੀ ਨਾਲ ਸਾਲ 2014 ਵਿੱਚ ਵਿਆਹ ਕਰਵਾਇਆ ਸੀ । ਆਇਸ਼ਾ ਨੂੰ ਉਦੋਂ ਕਾਫੀ ਸ਼ਰਮਿੰਦਗੀ ਉਠਾਉਣੀ ਪਈ ਜਦੋਂ ਉਹਨਾਂ ਦੇ ਸਹੁਰੇ ਨੇ ਰੇਪ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ ।

0 Comments
0

You may also like