Advertisment

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਖਰੀਦਿਆ ਕਰੋੜਾਂ ਦਾ ਬੰਗਲਾ

author-image
By Shaminder
New Update
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਖਰੀਦਿਆ ਕਰੋੜਾਂ ਦਾ ਬੰਗਲਾ
Advertisment
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ (Deepika Padukone )ਆਪਣੇ ਸਟਾਈਲ ਦੇ ਲਈ ਜਾਣੀ ਜਾਂਦੀ ਹੈ ਅਤੇ ਰਣਵੀਰ ਸਿੰਘ
Advertisment
(Ranveer Singh)ਆਪਣੇ ਅਜੀਬ ਕੱਪੜਿਆਂ ਦੇ ਕਾਰਨ ਚਰਚਾ ‘ਚ ਰਹਿੰਦੇ ਹਨ।  ਖ਼ਬਰਾਂ ਮੁਤਾਬਕ ਦੋਵਾਂ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਇੱਕ ਆਲੀਸ਼ਾਨ ਬੰਗਲਾ ਖਰੀਦਿਆ ਹੈ । ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਅਲੀਬਾਗ ‘ਚ ਰਜਿਸਟਰਾਰ ਦੇ ਦਫ਼ਤਰ ‘ਚ ਪਹੁੰਚੇ ਸਨ । publive-image Image From Instagram ਹੋਰ ਪੜ੍ਹੋ : ਗੁਰਲੇਜ ਅਖਤਰ ਦੇ ਪੁੱਤਰ ਦਾਨਵੀਰ ਦਾ ਗੀਤ ਸੁਣ ਕੇ ਕਮਲ ਖ਼ਾਨ ਵੀ ਹੋ ਗਏ ਮੁਰੀਦ, ਸਾਂਝਾ ਕੀਤਾ ਵੀਡੀਓ ਇਸੇ ਬੰਗਲੇ ਦੀ ਕਾਗਜ਼ੀ ਕਾਰਵਾਈ ਨੂੰ ਪੂਰਾ ਕਰਨ ਦੇ ਲਈ ਇਹ ਦੋਵੇਂ ਰਜਿਸਟਰਾਰ ਦੇ ਦਫਤਰ ‘ਚ ਆਏ ਸਨ । ਮੀਡੀਆ ਰਿਪੋਟਸ ਮੁਤਾਬਕ ਦੀਪਿਕਾ ਅਤੇ ਰਣਵੀਰ ਸਿੰਘ ਨੇ ਕੋਸਟਲ ਏਰੀਆ ‘ਚ ਵੱਡੀ ਜ਼ਮੀਨ ਖਰੀਦੀ ਹੈ । ਜਿਸ ‘ਚ ਦੋ ਬੰਗਲੇ ਹਨ ਜਦੋਂਕਿ ਇੱਕ ਨਾਰੀਅਲ ਅਤੇ ਸੁਪਾਰੀ ਦਾ ਬਾਗ ਵੀ ਹੈ ।
Advertisment
 
View this post on Instagram
 

A post shared by Manav Manglani (@manav.manglani)

ਖਬਰਾਂ ਅਨੁਸਾਰ, ਜਿਵੇਂ ਹੀ ਇਸ ਜ਼ਮੀਨ ਦੀ ਕਾਗਜ਼ੀ ਕਾਰਵਾਈ ਪੂਰੀ ਹੋ ਜਾਵੇਗੀ, ਇਸਦੀ ਮਲਕੀਅਤ ਰਣਵੀਰ ਅਤੇ ਦੀਪਿਕਾ ਨੂੰ ਟਰਾਂਸਫਰ ਕਰ ਦਿੱਤੀ ਜਾਵੇਗੀ। ਰਣਵੀਰ ਅਤੇ ਦੀਪਿਕਾ ਸੋਮਵਾਰ ਨੂੰ ਮੁੰਬਈ ਤੋਂ ਅਲੀਬਾਗ ਲਈ ਰਵਾਨਾ ਹੋਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਰਜਿਸਟਰਾਰ ਦੇ ਦਫਤਰ ਵਿੱਚ ਦੇਖਿਆ ਗਿਆ। Ranveer Singh PP-min ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਰਣਵੀਰ ਨੇ  ਟੀ-ਸ਼ਰਟ ਪਾਈ ਹੋਈ ਸੀ ਅਤੇ ਦੀਪਿਕਾ ਪਾਦੁਕੋਣ ਕਰੀਮ ਰੰਗ ਦੀ ਲੂਜ਼ ਟੀ-ਸ਼ਰਟ 'ਚ ਨਜ਼ਰ ਆਈ ਸੀ। ਦੋਵਾਂ ਨੇ ਸਨਗਲਾਸ ਪਹਿਨੇ ਹੋਏ ਸਨ ਅਤੇ ਫੇਸ ਮਾਸਕ ਪਾਇਆ ਹੋਇਆ ਸੀ।    
Advertisment

Stay updated with the latest news headlines.

Follow us:
Advertisment
Advertisment
Latest Stories
Advertisment