Advertisment

ਦੀਪਿਕਾ ਪਾਦੂਕੋਣ ਦੀ ਇਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਛੇੜੀ ਚਰਚਾ

author-image
By Shaminder
New Update
ਦੀਪਿਕਾ ਪਾਦੂਕੋਣ ਦੀ ਇਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਛੇੜੀ ਚਰਚਾ
Advertisment
ਦੀਪਿਕਾ ਪਾਦੂਕੋਣ ਏਨੀਂ ਦਿਨੀਂ ਫ਼ਿਲਮ ਛਪਾਕ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ । ਉਹ ਇਸ ਫ਼ਿਲਮ 'ਚ ਨਵੀਂ ਹੀ ਲੁੱਕ 'ਚ ਨਜ਼ਰ ਆਉਣ ਵਾਲੇ ਹਨ । ਇਸੇ ਸ਼ੂਟਿੰਗ ਦੇ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ।ਇਸ ਵੀਡੀਓ 'ਚ ਦੀਪਿਕਾ ਆਪਣੇ ਕੋ-ਸਟਾਰ ਵਿਕਰਾਂਤ ਨੂੰ ਕਿੱਸ ਕਰਦੀ ਹੋਈ ਦਿਖਾਈ ਦੇ ਰਹੀ ਹੈ । ਹੋਰ ਵੇਖੋ :ਅਦਾਕਾਰਾ ਦੀਪਿਕਾ ਪਾਦੂਕੋਣ ਇੱਕ ਤੋਂ ਬਾਅਦ ਇੱਕ ਕਾਮਯਾਬੀ ਦੀ ਚੜ੍ਹ ਰਹੀ ਹੈ ਪੌੜੀ, ਦੇਖੋ ਵੀਡਿਓ ਇਸ ਸੀਨ ਨੂੰ ਦਿੱਲੀ ਦੇ ਕਿਸੇ ਇਲਾਕੇ 'ਚ ਫ਼ਿਲਮਾਇਆ ਗਿਆ ਹੈ । ਵੀਹ ਸਕਿੰਟ ਦੇ ਇਸ ਵੀਡੀਓ ਨੂੰ ਕਿਸੇ ਨੇ ਆਪਣੇ ਮੋਬਾਈਲ ਕੈਮਰੇ 'ਚ ਕੈਦ ਕੀਤਾ ਹੈ । ਜੋ ਕਿ ਕਾਫੀ ਵਾਇਰਲ ਹੋਇਆ ਹੈ । ਜਿਸ ਸ਼ਖਸ ਨੇ ਇਸ ਵੀਡੀਓ ਨੂੰ ਰਿਕਾਰਡ ਕੀਤਾ ਹੈ । ਉਹ ਵੀਡੀਓ 'ਚ ਬੋਲਦਾ ਵੀ ਸੁਣਾਈ ਦੇ ਰਿਹਾ ਹੈ ਇਸ ਨੂੰ ਬੱਚਿਆਂ ਨੂੰ ਨਾਂ ਦਿਖਾਓ ਅੰਕਲ ਕੁਝ ਹੋਰ ਹੀ ਚੱਲ ਰਿਹਾ ਹੈ ।ਦੱਸ ਦਈਏ ਕਿ ਦੀਪਿਕਾ ਨੇ ਪਿਛਲੇ ਸਾਲ ਹੀ ਰਣਵੀਰ ਸਿੰਘ ਨਾਲ ਵਿਆਹ ਰਚਾਇਆ ਸੀ ਅਤੇ ਵਿਆਹ ਤੋਂ ਬਾਅਦ 'ਛਪਾਕ' ਉਨ੍ਹਾਂ ਦੀ ਪਹਿਲੀ ਫ਼ਿਲਮ ਹੋਵੇਗੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment