ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਉਨ੍ਹਾਂ ਦੀ ਮਾਂ ਨੇ ਤੋੜਿਆ ਲਾਕਡਾਊਨ, ਪੁਲਿਸ ਨੇ ਫੜਿਆ

written by Shaminder | January 08, 2021

ਕੋੋਰੋਨਾ ਵਾਇਰਸ ਕਾਰਨ ਬ੍ਰਿਟੇਨ ‘ਚ ਲਾਕਡਾਊਨ ਲਗਾਇਆ ਹੈ । ਪਰ ਇਸ ਲਾਕ ਡਾਊਨ ਦੌਰਾਨ ਕੁਝ ਲੋਕ ਲਾਕਡਾਊਨ ਦਾ ਪਾਲਣ ਨਹੀਂ ਕਰ ਰਹੇ ।ਉਨ੍ਹਾਂ ਵਿੱਚੋਂ ਹੀ ਇੱਕ ਹਨ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਜਿਨ੍ਹਾਂ ‘ਤੇ ਲਾਕਡਾਊਨ ਤੋੜਨ ਦਾ ਇਲਜ਼ਾਮ ਲੱਗਿਆ ਹੈ ।ਇਸ ਮੌਕੇ ਪ੍ਰਿਯੰਕਾ ਚੋਪੜਾ ਦੇ ਨਾਲ ਉਨ੍ਹਾਂ ਦੀ ਮਾਂ ਵੀ ਸੀ । ਇਸ ਬਾਰੇ ਸੋਫੀਆ ਨਾਂਅ ਦੀ ਇੱਕ ਮਹਿਲਾ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ । priyanka ਸਖ਼ਤ ਲਾਕਡਾਊਨ ਦੇ ਬਾਵਜੂਦ ਪ੍ਰਿਯੰਕਾ ਚੋਪੜਾ ਘਰ ਤੋਂ ਬਾਹਰ ਨਿਕਲੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ। ਸਥਾਨਿਕ ਮੀਡੀਆ ਰਿਪੋਰਟਸ ’ਚ ਇਹ ਖੁਲਾਸਾ ਹੋਇਆ ਹੈ। ਜਾਣਕਾਰੀ ਅਨੁਸਾਰ ਸਥਾਨਿਕ ਪੁਲਿਸ ਨੇ ਇਹ ਕਾਰਵਾਈ ਉਸ ਸਮੇਂ ਦੀ ਹੈ ਜਦੋ ਨਾਟਿੰਗ ਹਿਲ ’ਚ ਜੋਸ਼ ਵੁੱਡ ਕਲਰ ਸੈਲੂਨ ’ਚ ਹੇਅਰ ਅਪਾਇੰਟਮੈਂਟ ’ਚ ਪਹੁੰਚੀ ਸੀ। ਹੋਰ ਪੜ੍ਹੋ : ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ ਕੰਗਨਾ ਰਨੌਤ, ਦਿਲਜੀਤ ਤੇ ਪ੍ਰਿਯੰਕਾ ਚੋਪੜਾ ਨੂੰ ਟੈਗ ਕਰਕੇ ਕੀਤਾ ਇਹ ਟਵੀਟ
priyanka chopra ਘਟਨਾ ਬੁੱਧਵਾਰ ਦੀ ਹੈ। ਪ੍ਰਿਯੰਕਾ ਚੋਪੜਾ ਦੇ ਨਾਲ ਉਨ੍ਹਾਂ ਦੀ ਮਾਂ ਮਧੂ ਚੋਪੜਾ ਤੇ ਪਾਲਤੂ ਡਾਗੀ ਡਾਇਨਾ ਵੀ ਸੀ।  ਉਨ੍ਹਾਂ ਦੀ ਮਾਂ ਦੇ ਖ਼ਿਲਾਫ਼ ਪੁਲਿਸ ਦੀ ਕਾਰਵਾਈ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ ਇੰਟਰਨੈੱਟ ਮੀਡੀਆ ’ਚੇ ਬਹੁਤ ਆਲੋਚਨਾ ਹੋ ਰਹੀ ਹੈ। priyanka chopra ਹਾਲਾਂਕਿ ਪ੍ਰਿਯੰਕਾ ਚੋਪੜਾ  ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਅਭਿਨੇਤਰੀ ਵੱਲੋ ਜਾਰਰੀ ਬਿਆਨ ਹੋ ਬਿਆਨ ’ਚ ਕਿਹਾ ਗਿਆ ਹੈ ਕਿ ਉਹ ਮਨਜ਼ੂਰੀ ਲੈਣ ਤੋਂ ਬਾਅਦ ਹੀ ਸੈਲੂਨ ਗਈ ਸੀ। https://twitter.com/SophiePetkar/status/1347188781015773186

0 Comments
0

You may also like