Advertisment

ਜ਼ੋਮੈਟੋ ਦੇ ਜਿਸ ਕਰਿੰਦੇ ’ਤੇ ਔਰਤ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਸਨ, ਉਸ ਦੇ ਬਚਾਅ ’ਚ ਬਾਲੀਵੁੱਡ ਅਦਾਕਾਰਾ ਅੱਗੇ ਆਈ

author-image
By Rupinder Kaler
New Update
ਜ਼ੋਮੈਟੋ ਦੇ ਜਿਸ ਕਰਿੰਦੇ ’ਤੇ ਔਰਤ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਸਨ, ਉਸ ਦੇ ਬਚਾਅ ’ਚ ਬਾਲੀਵੁੱਡ ਅਦਾਕਾਰਾ ਅੱਗੇ ਆਈ
Advertisment
ਬੇਂਗਲੁਰੂ ’ਚ ਇਕ ਮਹਿਲਾ ਨੇ ਆਨਲਾਈਨ ਖਾਣਾ ਆਡਰ ਕਰਨ ਵਾਲੀ ਐਪ ਜ਼ੋਮੇਟੋ ਦੇ ਕਰਿੰਦੇ ’ਤੇ ਉਸ ਨਾਲ ਕੁੱਟ ਮਾਰ ਕਰਨ ਦਾ ਇਲਜ਼ਾਮ ਲਗਾਇਆ ਹੈ । ਇਲਜ਼ਾਮ ਲਗਾਉਣ ਵਾਲੀ ਔਰਤ ਦਾ ਕਹਿਣਾ ਹੈ ਕਿ ਉਸ ਨੇ ਜ਼ੋਮੇਟੋ ਤੇ ਦਿੱਤਾ ਆਰਡਰ ਰੱਦ ਕਰ ਦਿੱਤਾ ਸੀ ਜਿਸ ਤੋਂ Delivery boy ਨੇ ਉਸ ਨਾਲ ਬਦਤਮੀਜ਼ੀ ਕੀਤੀ ਤੇ ਉਸ ਦੇ ਚਿਹਰੇ ’ਤੇ ਮੁੱਕਾ ਮਾਰ ਕੇ ਨੱਕ ਦੀ ਹੱਡੀ ਤੋੜ ਦਿੱਤੀ । publive-image image from Parineeti Chopra's instagram ਹੋਰ ਪੜ੍ਹੋ :
Advertisment
ਗਾਇਕ ਨਿੰਜਾ ਨੇ ਆਪਣੀ ਹੀ ਤਰੀਕੇ ਨਾਲ ਦਿੱਤੀ ਹਨੀ ਸਿੰਘ ਨੂੰ ਜਨਮ ਦਿਨ ਦੀ ਵਧਾਈ publive-image ਜਦੋਂ ਕਿ ਇਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਹੋਏ Delivery boy ਨੇ ਕਿਹਾ ਹੈ ਕਿ ਔਰਤ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਆਪਣੇ ਬਚਾਅ ਦੇ ਚੱਲਦੇ ਔਰਤ ਨੂੰ ਸੱਟ ਵੱਜੀ ਹੈ । ਹੁਣ ਇਸ ਪੂਰੇ ਮਾਮਲੇ ’ਚ ਅਦਾਕਾਰਾ ਪ੍ਰੀਨਿਤੀ ਚੋਪੜਾ ਨੇ ਦਖਲ ਦਿੰਦੇ ਹੋਏ ਆਪਣੇ ਵਿਚਾਰ ਰੱਖੇ ਹਨ । ਉਸ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ Delivery boy ਮਾਸੂਮ ਹੈ। ਅਜਿਹੇ ’ਚ ਉਨ੍ਹਾਂ ਨੇ ਜ਼ੋਮੇਟੋ ਇੰਡੀਆ ਤੋਂ ਇਸ ਪੂਰੇ ਮਾਮਲੇ ਦੀ ਠੀਕ ਤਰ੍ਹਾਂ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਹੈ। publive-image image from Parineeti Chopra's instagram ਨਾਲ ਹੀ ਕਿਹਾ ਕਿ ਉਹ ਇਸ ਮਾਮਲੇ ’ਚ ਜ਼ੋਮੇਟੋ ਇੰਡੀਆ ਦੀ ਮਦਦ ਕਰਨ ਲਈ ਵੀ ਤਿਆਰ ਹੈ। ਪ੍ਰੀਨਿਤੀ ਚੋਪੜਾ ਟਵਿੱਟਰ ਅਕਾਊਂਟ ’ਤੇ ਲਿਖਿਆ, ‘ਜ਼ੋਮੇਟੋ ਇੰਡੀਆ - ਕ੍ਰਿਪਾ ਕਰ ਕੇ ਸੱਚ ਦੀ ਜਾਂਚ ਕਰੋ ਤੇ ਜਨਤਕ ਰੂਪ ਨਾਲ ਰਿਪੋਰਟ ਕਰੋ। publive-image ਜੇ ਨਿਰਦੋਸ਼ ਹੋ ਤਾਂ ਕ੍ਰਿਪਾ ਕਰ ਕੇ ਔਰਤ ਨੂੰ ਸਜ਼ਾ ਦਿਵਾਉਣ ’ਚ ਮਦਦ ਕਰੋ। ਇਹ ਮਾਨਹਾਨੀ, ਸ਼ਰਮਨਾਕ ਤੇ ਦਿਨ ਕੰਬਣ ਵਾਲੀ ਘਟਨਾ ਹੈ... ਕਿ੍ਰਪਾ ਕਰ ਕੇ ਦੱਸੋ ਕਿ ਮੈਂ ਕਿਸ ਤਰ੍ਹਾਂ ਮਦਦ ਕਰ ਸਕਦੀ ਹਾਂ।’
Advertisment

Stay updated with the latest news headlines.

Follow us:
Advertisment
Advertisment
Latest Stories
Advertisment