Advertisment

ਹੀਰੋਇਨਾਂ ਨੇ ਕੁਝ ਇਸ ਤਰ੍ਹਾਂ ਮਨਾਇਆ ਕਰਵਾ ਚੌਥ,ਤਸਵੀਰਾਂ ਕੀਤੀਆਂ ਸਾਂਝੀਆਂ

author-image
By Shaminder
New Update
ਹੀਰੋਇਨਾਂ ਨੇ ਕੁਝ ਇਸ ਤਰ੍ਹਾਂ ਮਨਾਇਆ ਕਰਵਾ ਚੌਥ,ਤਸਵੀਰਾਂ ਕੀਤੀਆਂ ਸਾਂਝੀਆਂ
Advertisment
ਪੂਰੇ ਦੇਸ਼ 'ਚ ਕਰਵਾ ਚੌਥ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਔਰਤਾਂ ਨੇ ਆਪਣੇ ਪਤੀ ਦੀ ਉਮਰ ਲਈ ਵਰਤ ਰੱਖਿਆ ਅਤੇ ਚੰਨ ਨੂੰ ਵੇਖ ਕੇ ਵਰਤ ਖੋਲਿਆ । ਗੱਲ ਜੇ ਸੈਲੀਬ੍ਰੇਟੀਜ਼ ਦੀ ਕਰੀਏ ਤਾਂ ਉਨ੍ਹਾਂ ਨੇ ਵੀ ਆਪੋ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਿਆ ।ਬਾਲੀਵੁੱਡ ਅਭਿਨੇਤਰੀਆਂ ਇਸ ਮੌਕੇ ਖਾਸ ਤੌਰ 'ਤੇ ਸੱਜੀਆਂ ਹੋਈਆਂ ਸਨ । ਹੋਰ ਵੇਖੋ:ਰਾਖੀ ਸਾਵੰਤ ਨੇ ਵੀ ਕੁਝ ਇਸ ਤਰ੍ਹਾਂ ਰੱਖਿਆ ਕਰਵਾ ਚੌਥ ਦਾ ਵਰਤ, ਵੀਡੀਓ ਦੀ ਹੋ ਰਹੀ ਹੈ ਚਰਚਾ
Advertisment
https://www.instagram.com/p/B3uFBI2Bn0e/ ਸ਼ਿਲਪਾ ਸ਼ੈੱਟੀ ਨੇ ਵੀ ਪਤੀ ਰਾਜ ਕੁੰਦਰਾ ਲਈ ਵਰਤ ਰੱਖਿਆ ਅਤੇ ਪੂਰੇ ਰੀਤੀ ਰਿਵਾਜ ਦੇ ਨਾਲ ਵਰਤ ਖੋਲਿਆ । ਪ੍ਰਿਯੰਕਾ ਚੋਪੜਾ ਨੇ ਵੀ ਕੈਲੀਫੋਰਨੀਆ 'ਚ ਕਰਵਾ ਚੌਥ ਮਨਾਇਆ । https://www.instagram.com/p/B3vpauYpr0j/ ਪ੍ਰਿਯੰਕਾ ਚੋਪੜਾ ਇਸ ਦੌਰਾਨ ਮੱਥੇ ਤੇ ਸੰਧੂਰ ਸਜਾਈ ਦਿਖਾਈ ਦਿੱਤੀ ਅਤੇ ਬਾਲੀਬਵੁੱਡ ਦੀ ਮਸਤ ਗਰਲ ਰਵੀਨਾ ਟੰਡਨ ਲਾਲ ਜੋੜੇ 'ਚ ਵਿਖਾਈ ਦਿੱਤੀ । https://www.instagram.com/p/B3ufr6CHoGc/ ਅਨੁਸ਼ਕਾ ਸ਼ਰਮਾ ਨੇ ਵੀ ਵਿਰਾਟ ਕੋਹਲੀ ਲਈ ਵਰਤ ਰੱਖਿਆ ਅਨੁਸ਼ਕਾ ਨੇ ਇਸ ਮੌਕੇ ਪਤੀ ਨਾਲ ਆਪਣੀ ਤਸਵੀਰ ਵੀ ਸਾਂਝੀ ਕੀਤੀ ਹੈ । https://www.instagram.com/p/B3ujURip7Sn/ ਅਨੁਸ਼ਕਾ ਰੈੱਡ ਸਾੜ੍ਹੀ ਅਤੇ ਚੂੜਾ ਪਹਿਨੇ ਹੋਏ ਨਜ਼ਰ ਆਈ । ਇਸ ਮੌਕੇ ਦੀਪਿਕਾ ਵੀ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ ਅਤੇ ਆਪਣੇ ਵਿਆਹ ਕਾਰਨ ਚਰਚਾ 'ਚ ਰਹਿਣ ਵਾਲੀ ਨੁਸਰਤ ਜਹਾਂ ਵੀ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ ।ਕਮੇਡੀਅਨ ਕਪਿਲ ਸ਼ਰਮਾ ਅਤੇ ਗਿੰਨੀ ਲਈ ਇਸ ਵਾਰ ਕਰਵਾ ਚੌਥ 'ਤੇ ਖੁਸ਼ੀ ਦੌਗੁਣੀ ਹੋ ਗਈ ਸੀ । ਗਿੰਨੀ ਨੇ ਵੀ ਪਤੀ ਕਪਿਲ ਲਈ ਵਰਤ ਰੱਖਿਆ , ਇਨ੍ਹਾਂ ਸਭ ਅਭਿਨੇਤਰੀਆਂ ਨੇ ਪੂਰੇ ਰੀਤੀ ਰਿਵਾਜ਼ ਨਾਲ ਵਰਤ ਰੱਖਿਆ ਅਤੇ ਚੰਨ ਚੜਨ 'ਤੇ ਅਰਘ ਦੇ ਕੇ ਆਪਣੇ ਪਤੀਆਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment