Advertisment

ਦਿਵਾਲੀ ਨੂੰ ਲੈ ਕੇ ਬਾਲੀਵੁੱਡ 'ਚ ਪਾਰਟੀਆਂ ਦਾ ਦੌਰ ਸ਼ੁਰੂ, ਤਸਵੀਰਾਂ 'ਚ ਦੋਖੋ ਬਾਲਵੁੱਡ ਦੀ ਪਾਰਟੀ 

author-image
By Rupinder Kaler
New Update
ਦਿਵਾਲੀ ਨੂੰ ਲੈ ਕੇ ਬਾਲੀਵੁੱਡ 'ਚ ਪਾਰਟੀਆਂ ਦਾ ਦੌਰ ਸ਼ੁਰੂ, ਤਸਵੀਰਾਂ 'ਚ ਦੋਖੋ ਬਾਲਵੁੱਡ ਦੀ ਪਾਰਟੀ 
Advertisment
ਬਾਲੀਵੁੱਡ ਵਿੱਚ ਦਿਵਾਲੀ ਦਾ ਤਿਓਹਾਰ ਸ਼ੁਰੂ ਹੋ ਗਿਆ ਹੈ ਤੇ ਬਾਲੀਵੁੱਡ ਦਾ ਹਰ ਸਟਾਰ ਇਸ ਨੂੰ ਆਪਣੇ ਹੀ ਅੰਦਾਜ਼ ਵਿੱਚ ਸੈਲੀਬ੍ਰੈਟ ਕਰ ਰਿਹਾ ਹੈ। ਬਾਲੀਵੁੱਡ ਦੇ ਫੈਸ਼ਨ ਡਿਜ਼ਾਇਨਰ ਸੰਦੀਪ ਖੋਸਲਾ ਨੇ ਬੀਤੇ ਦਿਨ ਆਪਣੇ ਕੁਝ ਖਾਸ ਲੋਕਾਂ ਲਈ ਦਿਵਾਲੀ ਦੀ ਪਾਰਟੀ ਰੱਖੀ।ਇਸ ਪਾਰਟੀ ਵਿੱਚ ਕਈ ਵੱਡੀਆਂ ਫਿਲਮੀ ਹਸਤੀਆਂ ਨੇ ਖੂਬ ਅਨੰਦ ਮਾਣਿਆ । ਹੋਰ ਵੇਖੋ :ਤੇਰੀ ਕੌਲਰ ਬੋਨ ‘ਤੇ ਟੈਟੂ ਅੜੀਏ ਸਭ ਨੂੰ ਛੱਡ ਕੇ ਤੈਨੂੰ ਤੱਕੀਏ’ -ਅੰਮ੍ਰਿਤ ਮਾਨ
Advertisment
Abu Jani Sandeep Khosla's Diwali party Abu Jani Sandeep Khosla's Diwali party ਪਾਰਟੀ ਵਿੱਚ ਪਹੁੰਚੇ ਸਟਾਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਨੇਹਾ ਧੂਪੀਆ ਆਪਣੇ ਪਤੀ ਅੰਗਦ ਬੇਦੀ ਨਾਲ ਪਹੁੰਚੀ। ਇਸ ਤੋਂ ਇਲਾਵਾਂ ਨਿਰਦੇਸ਼ਕ ਕਰਨ ਜ਼ੌਹਰ, ਅਨੰਨਿਆ ਪਾਂਡੇ, ਸ਼੍ਰਧਾ ਕਪੂਰ ਅਤੇ ਸਵਰਾ ਭਾਸਕਰ ਵਰਗੇ ਵੱਡੇ ਸਿਤਾਰੇ ਨਜ਼ਰ ਆਏ। ਹੋਰ ਵੇਖੋ :ਸਟਾਰ ਕਿਡਸ ਦੀ ਪ੍ਰੀ-ਦੀਵਾਲੀ ਸੈਲੀਬਰੇਸ਼ਨ ਦੀਆਂ ਤਸਵੀਰਾਂ ਹੋਈਆਂ ਵਾਇਰਲ
Advertisment
https://www.instagram.com/p/BpsAD0VjPwo/?utm_source=ig_embed ਇਸ ਪਾਰਟੀ ਵਿੱਚ ਮਲਾਈਕਾ ਬਲੈਕ ਇੰਡੀਅਨ ਆਊਟਫਿੱਟ 'ਚ ਨਜ਼ਰ ਆਈ ਤੇ ਉਹਨਾਂ ਦੇ ਨਾਲ ਆਏ ਅਰਜੁਨ ਕਪੂਰ ਇੰਡੀਅਨ ਟ੍ਰੈਡੀਸ਼ਨਲ ਕੁੜਤੇ 'ਚ ਦਿਖਾਈ ਦਿੱਤੇ । ਹੋਰ ਵੇਖੋ :ਯੋ-ਯੋ ਹਨੀ ਸਿੰਘ ਨੇ ਦਿਖਾਈ ਦਰਿਆ-ਦਿਲੀ ਦੇਖੋ ਕਿਸ ਤਰ੍ਹਾਂ Abu Jani Sandeep Khosla's Diwali party Abu Jani Sandeep Khosla's Diwali party ਚੰਕੀ ਪਾਂਡੇ ਦੀ ਧੀ ਅਨੰਨਿਆ ਪਾਂਡੇ ਵੀ ਟ੍ਰੈਡਿਸ਼ਨਲ ਡ੍ਰੈਸ ਵਿੱਚ ਨਜ਼ਰ ਆਈ । ਉਹਨਾਂ ਦੀਆਂ ਖੂਬਸੁਰਤ ਅਦਾਵਾਂ ਫੈਨਸ 'ਤੇ ਕਹਿਰ ਢਾਹੁਣ ਲਈ ਕਾਫੀ ਸਨ ।ਦੀਵਾਲੀ ਪਾਰਟੀ 'ਚ ਜਯਾ ਬੱਚਨ ਵੀ ਧੀ ਸ਼ਵੇਤਾ ਬੱਚਨ ਨੰਦਾ ਨਾਲ ਪਹੁੰਚੀ। ਹੋਰ ਵੇਖੋ :
Advertisment
ਗੈਰੀ ਸੰਧੂ ਕਰਨਾ ਚਾਹੁੰਦੇ ਹਨ ਪਿਆਰ ਦੀਆਂ ਗੱਲਾਂ, ਕਿਸ ਨਾਲ ਦੇਖੋ ਵੀਡਿਓ ‘ਚ Abu Jani Sandeep Khosla's Diwali party Abu Jani Sandeep Khosla's Diwali party ਵੈਸੇ ਤਾਂ ਹਰ ਸਾਲ ਏਕਤਾ, ਆਮਿਰ ਅਤੇ ਅਮਿਤਾਭ ਵੀ ਦੀਵਾਲੀ ਦੀ ਪਾਰਟੀ ਕਰਦੇ ਹਨ ਪਰ ਇਸ ਵਾਰ ਉਹ ਲੇਟ ਹੋ ਗਏ ਹਨ ਜਦੋਂ ਕਿ ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਿਕ ਕਿੰਗ ਖ਼ਾਨ ਸ਼ਾਹਰੁਖ  ੪ ਨਵੰਬਰ ਨੂੰ ਆਪਣੇ ਬੰਗਲੇ 'ਤੇ ਵੱਡੀ ਪਾਰਟੀ ਦੇਣ ਜਾ ਰਹੇ ਹਨ ਇਸ ਲਈ ਉਹਨਾਂ ਨੇ ਆਪਣੇ ਘਰ ਦੀ ਖਾਸ ਤੌਰ 'ਤੇ ਸਜਾਵਟ ਕੀਤੀ ਹੈ । ਉਹਨਾਂ ਦੀ ਇਸ ਪਾਰਟੀ ਵਿੱਚ ਬਾਲੀਵੁੱਡ ਵਿੱਚੋਂ ਕੌਣ ਕੌਣ ਪਹੁੰਚਦਾ ਹੈ ਇਹ ਵੱਡੀ ਖਬਰ ਹੋਵੇਗੀ । ਹੋਰ ਵੇਖੋ :ਸਾਨੀਆ ਮਿਰਜ਼ਾ ਦੇ ਬੇਟੇ ਦੀਆਂ ਤਸਵੀਰਾਂ ਆਈਆਂ ਸਾਹਮਣੇ, ਦੇਖੋ ਤਸਵੀਰਾਂ https://www.instagram.com/p/BpsEp5VDR0P/?utm_source=ig_embed
Advertisment

Stay updated with the latest news headlines.

Follow us:
Advertisment
Advertisment
Latest Stories
Advertisment