ਰਾਨੀ ਮੁਖਰਜੀ ਆਪਣੀ ਹਿਚਕੀ ਨੂੰ ਲੈ ਕੇ ਆਈ ਚਰਚਾ 'ਚ

Written by  Gourav Kochhar   |  December 20th 2017 10:22 AM  |  Updated: December 20th 2017 10:22 AM

ਰਾਨੀ ਮੁਖਰਜੀ ਆਪਣੀ ਹਿਚਕੀ ਨੂੰ ਲੈ ਕੇ ਆਈ ਚਰਚਾ 'ਚ

ਰਾਨੀ ਮੁਖਰਜੀ ਅੱਜ ਕਲ ਆਪਣੀ ਹਿਚਕੀ ਨੂੰ ਲੈ ਕੇ ਬਹੁਤ ਹੀ ਚਰਚਾ ਵਿਚ ਨੇ | ਅਰੇ ਇਹ ਹਿਚਕੀ ਅਸਲੀ ਨਹੀਂ ਕਾਲਪਨਿਕ ਹੈ | ਨਹੀਂ ਸਮਝੇ? ਚਲੋ ਆਪਾਂ ਤੁਹਾਨੂੰ ਪੂਰੀ ਤਰਾਂ ਸਮਝਾਉਂਦੇ ਹਾਂ | ਦਰਅਸਲ ਗੱਲ ਹੈ ਰਾਨੀ ਮੁਖਰਜੀ ਦੀ ਆਉਣ ਵਾਲੀ ਫਿਲਮ ਹਿਚਕੀ Hichki ਦੀ | ਫ਼ਿਲਮ ਦਾ ਵਿਸ਼ਾ ਬਹੁਤ ਹੀ ਕਮਾਲ ਦਾ ਹੈ |

ਇਸ ਫਿਲਮ ਦੇ ਵਿਚ ਰਾਨੀ ਮੁਖਰਜੀ Rani Mukerji ਨੂੰ ਇਕ ਵਿਲੱਖਣ ਬਿਮਾਰੀ ਦੇ ਕਾਰਣ ਹਿਚਕੀਆਂ ਆਉਂਦੀਆਂ ਨੇ, ਪਰ ਉਨ੍ਹਾਂ ਦਾ ਸੁਪਨਾ ਹੈ ਕਿ ਉਹ ਇਕ ਬਹੁਤ ਕਮਾਲ ਦੀ ਅਧਿਆਪਕ ਬਣਨ | ਇਸ ਕਰਕੇ ਹੁਣ ਉਹ ਅਧਿਆਪਕ ਦੇ ਤੌਰ ਤੇ ਸਫਲ ਹੋ ਪਾਂਦੀ ਹੈ ਕਿ ਨਹੀਂ ਇਸਦੇ ਆਲੇ ਦੁਆਲੇ ਹੀ ਫਿਲਮ ਦੀ ਕਹਾਣੀ ਘੁੰਮਦੀ ਹੈ | ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁਕਿਆ ਹੈ | ਇਸ ਕਰਕੇ ਤੁਸੀਂ ਵੀ ਵੇਖੋ ਤੇ ਦਿਓ ਆਪਣੇ ਵਿਚਾਰ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network