Advertisment

ਗਾਇਕਾ ਹਰਸ਼ਦੀਪ ਕੌਰ ਬਹੁਤ ਜਲਦ ਬਣਨ ਵਾਲੀ ਹੈ ਮਾਂ, ਪੋਸਟ ਪਾ ਕੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਖੁਸ਼ੀ ਤੇ ਨਾਲ ਮੰਗੀਆਂ ਅਸੀਸਾਂ

author-image
By Lajwinder kaur
New Update
ਗਾਇਕਾ ਹਰਸ਼ਦੀਪ ਕੌਰ ਬਹੁਤ ਜਲਦ ਬਣਨ ਵਾਲੀ ਹੈ ਮਾਂ, ਪੋਸਟ ਪਾ ਕੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਖੁਸ਼ੀ ਤੇ ਨਾਲ ਮੰਗੀਆਂ ਅਸੀਸਾਂ
Advertisment
ਪਾਲੀਵੁੱਡ ਤੇ ਬਾਲੀਵੁੱਡ ਗਾਇਕਾ ਹਰਸ਼ਦੀਪ ਕੌਰ ਜਿਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ । ਉਨ੍ਹਾਂ ਬੇਬੀ ਬੰਪ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ । ਜੀ ਹਾਂ ਉਹ ਬਹੁਤ ਜਲਦ ਮਾਂ ਬਣਨ ਵਾਲੀ ਹੈ ।
Advertisment
inside pic of harshdeep kaur announced her pregnacy ਹੋਰ ਪੜ੍ਹੋ : ਹਾਲੀਵੁੱਡ ਗਾਇਕਾ ਰਿਹਾਨਾ ਵੱਲੋਂ ਕਿਸਾਨਾਂ ਦਾ ਸਮਰਥਨ ਕਰਨ ਦੇ ਲਈ ਦਿਲਜੀਤ ਦੋਸਾਂਝ ਨੇ ਆਪਣੇ ਨਵੇਂ ਟਰੈਕ ‘RiRi’ ਨਾਲ ਕੀਤਾ ਧੰਨਵਾਦ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਇਸ ਛੋਟੇ ਬੱਚੇ ਨੂੰ ਮਿਲਣ ਲਈ ਮੈਂ ਬਹੁਤ ਉਤਸੁਕ ਹਾਂ ਜੋ ਅੱਧਾ ਮੇਰਾ ਹੈ ਅਤੇ ਅੱਧਾ ਜਿਸ ਨੂੰ ਮੈਂ ਸਭ ਤੋਂ ਵੱਧ ਪਿਆਰ ਕਰਦੀ ਹਾਂ ❤️ ਜੂਨੀਅਰ ਕੌਰ / ਸਿੰਘ ਮਾਰਚ 2021 ਵਿੱਚ ਆ ਰਿਹਾ ਹੈ ?? ਤੁਹਾਡੇ ਆਸ਼ੀਰਵਾਦ ਦੀ ਲੋੜ ਹੈ । ਇਸ ਪੋਸਟ ਦੇ ਹੇਠ ਪ੍ਰਸ਼ੰਸਕ ਤੇ ਨਾਮੀ ਸਿਤਾਰੇ ਵੀ ਕਮੈਂਟ ਕਰਕੇ ਹਰਸ਼ਦੀਪ ਕੌਰ ਨੂੰ ਮੁਬਾਰਕਾਂ ਦੇ ਰਹੇ ਨੇ । instagram post of harshdeep kaur ਜੇ ਗੱਲ ਕਰੀਏ ਹਰਸ਼ਦੀਪ ਕੌਰ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੀਆਂ ਕਈ ਨਾਮੀ ਫ਼ਿਲਮਾਂ ‘ਚ ਗੀਤ ਗਾ ਚੁੱਕੀ ਹੈ । ਪਿਛਲੇ ਸਾਲ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ‘ਚ ਉਨ੍ਹਾਂ ਨੂੰ ਬੈਸਟ ਮਿਊਜ਼ਿਕ ਐਲਬਮ ਰਿਲੀਜੀਅਸ ( ਨੌਨ ਟ੍ਰਡੀਸ਼ਨਲ ) ‘ਚ ‘ਸਤਿਗੁਰੂ ਨਾਨਕ ਆਏ ਨੇ’ ਲਈ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ।
Advertisment
inside pic of bollywood singer harshdeep kaur  
 
View this post on Instagram
 

A post shared by Harshdeep Kaur (@harshdeepkaurmusic)

Advertisment

Stay updated with the latest news headlines.

Follow us:
Advertisment
Advertisment
Latest Stories
Advertisment