ਸੁਰਾਂ ਦੇ ਨਾਲ ਰੰਗੀ ਮਹਿਫ਼ਲ ਦਾ ਅਨੰਦ ਲੈਣ ਲਈ ਅੱਜ ਹੀ ਬੁੱਕ ਕਰੋ ਆਪਣੀ ਟਿਕਟਾਂ, 7 ਅਗਸਤ ਨੂੰ ਲਵੋ ਪੀਟੀਸੀ ਪੰਜਾਬੀ ‘ਤੇ ਸੂਫ਼ੀ ਕੰਸਰਟ ਦਾ ਅਨੰਦ

Written by  Lajwinder kaur   |  August 06th 2021 04:26 PM  |  Updated: August 06th 2021 04:26 PM

ਸੁਰਾਂ ਦੇ ਨਾਲ ਰੰਗੀ ਮਹਿਫ਼ਲ ਦਾ ਅਨੰਦ ਲੈਣ ਲਈ ਅੱਜ ਹੀ ਬੁੱਕ ਕਰੋ ਆਪਣੀ ਟਿਕਟਾਂ, 7 ਅਗਸਤ ਨੂੰ ਲਵੋ ਪੀਟੀਸੀ ਪੰਜਾਬੀ ‘ਤੇ ਸੂਫ਼ੀ ਕੰਸਰਟ ਦਾ ਅਨੰਦ

ਸੰਗੀਤ ਹਰ ਇਨਸਾਨ ਨੂੰ ਅਜਿਹਾ ਸਕੂਨ ਦਿੰਦਾ ਹੈ ਜਿਨ੍ਹਾਂ ਨੂੰ ਸ਼ਾਇਦ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਰੂਹਾਨੀ ਆਵਾਜ਼ ਹਰ ਇੱਕ ਦੀ ਰੂਹ ਨੂੰ ਛੂਹ ਜਾਂਦੀ ਹੈ। ਇਸ ਅਨੰਦਮਈ ਸ਼ਾਮ ਲੈ ਕੇ ਆ ਰਿਹਾ ਹੈ ਪੀਟੀਸੀ ਪੰਜਾਬੀ ਆਪਣੇ ਨਵੇਂ ਮਿਊਜ਼ਿਕ ਕੰਸਰਟ ਦੇ ਨਾਲ । ਜੀ ਹਾਂ 7 ਅਗਸਤ ਦੀ ਸ਼ਾਮ ਹੋਵੇਗੀ ਸੂਫ਼ੀ ਕੰਸਰਟ ਦੀ ।

ਹੋਰ ਪੜ੍ਹੋ : ਸਾਵਨ ਰੂਪੋਵਾਲੀ ਨੇ ਪੰਜਾਬੀ ਗੀਤ ਉੱਤੇ ਬਣਾਈ ਆਪਣੀ ਪਿਆਰੀ ਜਿਹੀ ਵੀਡੀਓ, ਆਪਣੀ ਅਦਾਵਾਂ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਹੋਰ ਪੜ੍ਹੋ : ਟੋਕਿਓ ਓਲੰਪਿਕਸ ਦੇ ਮੈਡਲ ਤਿਆਰ ਹੋਣ ਦੀ ਅਨੋਖੀ ਕਹਾਣੀ, ਇਲੈਕਟ੍ਰੋਨਿਕ ਕਚਰੇ ਨਾਲ ਤਿਆਰ ਕੀਤੇ ਗਏ ਮੈਡਲ

ptc punjabi PTC Sufi Concert-min

ਪੀਟੀਸੀ ਪੰਜਾਬੀ ਦੇ ਵਿਹੜੇ ਸੱਜੇਗੀ ਸੂਫ਼ੀ ਰੰਗਾਂ ਦੀ ਮਹਿਫ਼ਲ । ਇਸ ਖ਼ਾਸ ਦਿਨ ਦਾ ਅਨੰਦ ਲੈਣ ਲਈ ਦਰਸ਼ਕ ਆਪਣੀ ਟਿਕਟਾਂ ਬੁੱਕ ਕਰ ਸਕਦੇ ਨੇ। ਇਸ ਲਿੰਕ https://fb.me/e/1npIuxhiY ‘ਤੇ ਜਾ ਕੇ ਤੁਸੀਂ ਆਪਣੀ ਟਿਕਟਾਂ ਬੁੱਕ ਕਰਵਾ ਸਕਦੇ ਹੋ। । ਇਸ ਦੇ ਨਾਲ ਹੀ ਸਪੈਸ਼ਲ ਡਿਸਕਾਊਂਟ ਵੀ ਪਾ ਸਕਦੇ ਹੋ ।

ptc sufi concert on 7th august

ਜੀ ਹਾਂ ਪੀਟੀਸੀ ਸੂਫ਼ੀ ਕੰਸਰਟ ‘ਚ ਨੂਰਾਂ ਸਿਸਟਰਜ਼ ਆਪਣੀ ਸੂਫ਼ੀਆਨਾ ਗਾਇਕੀ ਦੇ ਨਾਲ ਸਮਾਂ ਬੰਨਣਗੇ ।ਇਸ ਤੋਂ ਇਲਾਵਾ ਕਰਮ ਰਾਜਪੂਤ, ਮਾਣਕ ਅਲੀ, ਰਜ਼ਾ ਹੀਰ ਅਤੇ ਅਨੂੰ ਅਮਾਨਤ ਵੀ ਇਸ ਸ਼ੋਅ ‘ਚ ਆਪਣੀ ਸੂਫ਼ੀ ਗਾਇਕੀ ਦੇ ਨਾਲ ਰੌਣਕਾਂ ਲਗਾਉਣਗੇ । ਇਸ ਸ਼ੋਅ ਦਾ ਲਾਈਵ ਤੁਸੀਂ 7 ਅਗਸਤ, ਦਿਨ ਸ਼ਨਿੱਚਰਵਾਰ,ਰਾਤ ਅੱਠ ਵਜੇ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ‘ਤੇ ਵੇਖ ਸਕਦੇ ਹੋ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network