ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਮੁੰਡਾ ਹੈ ਪਾਲੀਵੁੱਡ ਦਾ ਮਸ਼ਹੂਰ ਅਦਾਕਾਰ, ਦੱਸੋ ਭਲਾ ਕੌਣ

written by Rupinder Kaler | November 11, 2021

ਸੋਸ਼ਲ ਮੀਡੀਆ ਤੇ ਅਕਸਰ ਪਾਲੀਵੁੱਡ ਦੇ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਹਨ । ਇਹਨਾਂ ਤਸਵੀਰਾਂ ਵਿੱਚ ਇਹਨਾਂ ਸਿਤਾਰਿਆਂ ਨੂੰ ਪਹਿਚਾਨਣਾ ਵੀ ਮੁਸ਼ਕਿਲ ਹੋ ਜਾਂਦਾ ਹੈ । ਇਹ ਆਪਣੇ ਆਪ ਵਿੱਚ ਵੱਡਾ ਚੈਲਂੇਜ਼ ਹੁੰਦਾ ਹੈ । ਇਸ ਸਭ ਦੇ ਚਲਦੇ ਅਦਾਕਾਰ ਕਰਤਾਰ ਚੀਮਾ (Kartar Cheema childhood pics) ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ।ਇਸ ਤਸਵੀਰ ਨੂੰ ਦੇਖ ਕੇ ਤੁਸੀਂ ਕਨਫਿਊਜ ਹੋ ਜਾਓਗੇ ਕਿ ਆਖਿਰ ਇਹ ਮੁੰਡਾ ਕੌਣ ਹੈ ।

Kartar cheema p -min Pic Courtesy: Instagram

ਹੋਰ ਪੜ੍ਹੋ :

ਜੈਜ਼ੀ ਬੀ ਨੇ ਸ਼ੇਅਰ ਕੀਤੀ ਪੁਰਾਣੀ ਤਸਵੀਰ, ਪ੍ਰਸ਼ੰਸਕਾਂ ਨੂੰ ਵੀ ਆ ਰਹੀ ਪਸੰਦ

Pic Courtesy: Instagram

ਦਿਮਾਗ ਤੇ ਜ਼ੋਰ ਪਾਉਣ ‘ਤੇ ਵੀ ਇਸ ਬੱਚੇ ਦੀ ਪਹਿਚਾਣ ਕਰਨੀ ਬਹੁਤ ਔਖਾ ਕੰਮ ਹੈ ।ਇਹ ਤਸਵੀਰ ਸਿੰਗਾ ਦੇ ਸਕੂਲ ਦੇ ਦਿਨਾਂ ਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਰਤਾਰ ਚੀਮਾ (Kartar Cheema childhood pics) ਆਪਣੀ ਅਦਾਕਾਰੀ ਤੇ ਫ਼ਿਲਮਾਂ ਕਰਕੇ ਕਾਫੀ ਚਰਚਾ ਵਿੱਚ ਰਹਿੰਦੇ ਹਨ । ਉਹਨਾਂ ਦੀਆਂ ਫ਼ਿਲਮਾਂ ਲੀਹ ਤੋਂ ਹੱਟ ਕੇ ਹੁੰਦੀਆਂ ਹਨ ।

 

View this post on Instagram

 

A post shared by Kartar Cheema (@kartarcheema1)

ਉਹ (Kartar Cheema childhood pics) ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਆਪਣੀ ਸਿਹਤ ਨੂੰ ਬਣਾਕੇ ਰੱਖਣ ਲਈ ਪ੍ਰੇਰਿਤ ਕਰਦੇ ਹਨ । ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਇਨ੍ਹਾਂ ਕੰਮਾਂ ਨੂੰ ਕਾਫੀ ਪਸੰਦ ਕਰਦੇ ਹਨ । ਉਨ੍ਹਾਂ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ ਤੇ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ ।

 

You may also like