Advertisment

ਜੱਸਾ ਢਿੱਲੋਂ ਦੀ ਆਵਾਜ਼ 'ਚ ਗੀਤ 'ਲੋ ਰਾਈਡਰ' ਰਿਲੀਜ਼, ਵੀਡੀਓ ਆਇਆ ਸਾਹਮਣੇ

author-image
By Shaminder
New Update
ਜੱਸਾ ਢਿੱਲੋਂ ਦੀ ਆਵਾਜ਼ 'ਚ ਗੀਤ 'ਲੋ ਰਾਈਡਰ' ਰਿਲੀਜ਼, ਵੀਡੀਓ ਆਇਆ ਸਾਹਮਣੇ
Advertisment
ਜੱਸਾ ਢਿੱਲੋਂ ਦੀ ਆਵਾਜ਼ 'ਚ ਗੀਤ 'ਲੋ ਰਾਈਡਰ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਉਨ੍ਹਾਂ ਨੇ ਖੁਦ ਹੀ ਲਿਖੇ ਨੇ । ਵੀਡੀਓ ਪ੍ਰਸਿੱਧ ਵੀਡੀਓ ਅਤੇ ਫ਼ਿਲਮ ਡਾਇਰੈਕਟਰ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ਨੂੰ ਬਰਾਊਨ ਟਾਊਨ ਲੇਬਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਧਿਆਨ 'ਚ ਰੱਖਦੇ ਹੋਏ ਬਣਾਇਆ ਗਿਆ ਹੈ ਅਤੇ ਇਸ 'ਚ ਇੱਕ ਮੁਟਿਆਰ ਦੇ ਨਖਰੇ ਨੂੰ ਬਿਆਨ ਕੀਤਾ ਗਿਆ ਹੈ ।
Advertisment
ਇਸ ਨਖਰੇ ਵਾਲੀ ਮੁਟਿਆਰ 'ਤੇ ਇੱਕ ਮੁੰਡਾ ਕਿਵੇਂ ਮਰ ਮਿਟ ਜਾਂਦਾ ਹੈ ਇਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਇਸ ਗੀਤ ਨੂੰ ਪੀਟੀਸੀ ਪੰਜਾਬੀ 'ਤੇ ਚਲਾਇਆ ਜਾ ਰਿਹਾ ਹੈ ਅਤੇ ਸਰੋਤਿਆਂ ਦਾ ਭਰਵਾਂ ਹੁੰਗਾਰਾ ਇਸ ਗੀਤ ਨੂੰ ਮਿਲ ਰਿਹਾ ਹੈ । Low Rider Low Rider ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਆਏ ਦਿਨ ਨਵੇਂ ਤੋਂ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਨੇ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । https://www.instagram.com/p/B8vgwRjlASM/
 
Advertisment

Stay updated with the latest news headlines.

Follow us:
Advertisment
Advertisment
Latest Stories
Advertisment