Advertisment

ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਬੱਚਾ ਹੈ ਅੱਜ ਦਾ ਸੁਪਰ ਸਟਾਰ, ਦੱਸੋ ਭਲਾ ਕੌਣ ?

author-image
By Rupinder Kaler
New Update
ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਬੱਚਾ ਹੈ ਅੱਜ ਦਾ ਸੁਪਰ ਸਟਾਰ, ਦੱਸੋ ਭਲਾ ਕੌਣ ?
Advertisment
ਗਾਇਕ ਮਨਕਿਰਤ ਔਲਖ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਆਪਣੇ ਪ੍ਰਸ਼ੰਸਕਾਂ ਨਾਲ ਹਰ ਛੋਟੀ ਵੱਡੀ ਖੁਸ਼ੀ ਸ਼ੇਅਰ ਕਰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਪੁੱਛਿਆ ਹੈ ‘ਦੱਸੋ ਭਲਾ ਕੌਣ’ ।
Advertisment
mankirt aulakh ਹੋਰ ਪੜ੍ਹੋ : ਨਵੰਬਰ ’ਚ ਹੋ ਸਕਦਾ ਹੈ ਅਦਾਕਾਰਾ ਗੌਹਰ ਖ਼ਾਨ ਤੇ ਜੈਦ ਦਰਬਾਰ ਦਾ ਵਿਆਹ !
Advertisment
ਸੰਜੇ ਦੱਤ ਨੇ ਕੈਂਸਰ ਦੀ ਬਿਮਾਰੀ ‘ਤੇ ਪਾਈ ਜਿੱਤ, ਭਾਵੁਕ ਪੋਸਟ ਪਾਕੇ ਦੱਸਿਆ ਦਿਲ ਦਾ ਹਾਲ ਅੱਜ ਹੈ ਅਦਾਕਾਰ ਕਮਲ ਸਦਾਨਾ ਦਾ ਜਨਮ ਦਿਨ, ਇਸ ਵਜ੍ਹਾ ਕਰਕੇ ਆਪਣੇ ਜਨਮ ਦਿਨ ਨੂੰ ਸਭ ਤੋਂ ਮਨਹੂਸ ਮੰਨਦੇ ਹਨ ਕਮਲ publive-image ਉਹਨਾਂ ਦੀ ਇਸ ਤਸਵੀਰ ਤੇ ਲਗਾਤਾਰ ਕਮੈਂਟ ਆ ਰਹੇ ਹਨ । ਪ੍ਰਸ਼ੰਸਕਾ ਨੂੰ ਉਹਨਾਂ ਦੀ ਇਹ ਤਸਵੀਰ ਕਾਫੀ ਪਸੰਦ ਆ ਰਹੀ ਹੈ । ਤੁਹਾਨੂੂੰ ਦੱਸ ਦਿੰਦੇ ਹਾਂ ਕਿ ਬਚਪਨ ਵਿੱਚ ਮਨਕਿਰਤ ਨੂੰ ਕਬੱਡੀ ਖੇਡਣਾ ਬਹੁਤ ਪਸੰਦ ਸੀ । ਉਹ ਅਕਸਰ
Advertisment
ਕਬੱਡੀ ਦੇ ਟੂਰਨਾਮੈਂਟਾਂ ਵਿੱਚ ਹਿੱਸਾ ਲੈਂਦੇ ਸਨ । mankirt aulakh   ਗਾਇਕੀ ਦੇ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਮਨਕਿਰਤ ਆਪਣੇ ਦਾਦਾ ਜੀ ਨੂੂੰ ਕਵੀਸ਼ਰੀ ਸੁਣਾਉਂਦੇ ਹੁੰਦੇ ਸਨ । ਇਹੀ ਸ਼ੌਂਕ ਉਹਨਾਂ ਨੂੰ ਇਸ ਖੇਤਰ ਵਿੱਚ ਲੈ ਆਇਆ । ਜੇਕਰ ਉਹਨਾਂ ਦੇ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਹਾਲ ਹੀ ਵਿੱਚ ਭਾਬੀ ਗੀਤ ਆਇਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
 
View this post on Instagram
 

Guess Who ?

A post shared by Mankirt Aulakh (ਔਲਖ) (@mankirtaulakh) on

Advertisment

Stay updated with the latest news headlines.

Follow us:
Advertisment
Advertisment
Latest Stories
Advertisment