Advertisment

ਕੈਸ਼ੀਅਰ ਨਾਲ ਹੋਇਆ ਰਾਜਪਾਲ ਦੀ ਬੇਟੀ ਦਾ ਵਿਆਹ, ਬਾਲੀਵੁੱਡ ਤੋਂ ਨਹੀਂ ਹੋਇਆ ਕੋਈ ਸ਼ਾਮਿਲ

author-image
By Gourav Kochhar
New Update
ਕੈਸ਼ੀਅਰ ਨਾਲ ਹੋਇਆ ਰਾਜਪਾਲ ਦੀ ਬੇਟੀ ਦਾ ਵਿਆਹ, ਬਾਲੀਵੁੱਡ ਤੋਂ ਨਹੀਂ ਹੋਇਆ ਕੋਈ ਸ਼ਾਮਿਲ
Advertisment
ਕਾਮੇਡੀਅਨ ਰਾਜਪਾਲ ਯਾਦਵ ਦੀ ਵੱਡੀ ਬੇਟੀ ਜਯੋਤੀ ਯਾਦਵ ਨੇ 19 ਨਵੰਬਰ ਨੂੰ ਵਿਆਹ ਕਰਵਾ ਲਿਆ ਹੈ | ਇਸ ਵਿਆਹ ਵਿਚ ਬਾਲੀਵੁੱਡ ਜਗਤ ਤੋਂ ਕੋਈ ਵੀ ਸਿਤਾਰਾ ਸ਼ਾਮਿਲ ਨਹੀਂ ਸੀ ਹੋਇਆ | ਦਰਅਸਲ ਰਾਜਪਾਲ ਇਸ ਵਿਆਹ ਵਿਚ ਸਿਰਫ਼ ਆਪਣੇ ਪਰਿਵਾਰ ਦੇ ਮੇਂਬਰ ਹੀ ਚਾਹੁੰਦੇ ਸਨ ਇਸਲਈ ਉਨ੍ਹਾਂ ਨੇ ਸਿਰਫ਼ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਹੀ ਸੱਦਾ ਭੇਜਿਆ ਸੀ | ਜਯੋਤੀ ਦਾ ਵਿਆਹ ਆਗਰਾ ਵਿਚ ਰਹਿਣ ਵਾਲੇ ਸੰਦੀਪ ਨਾਮ ਦੇ ਲੜਕੇ ਨਾਲ ਹੋਇਆ ਹੈ | ਸੰਦੀਪ ਆਗਰਾ ਦੇ ਇਕ ਸਹਿਕਾਰੀ ਬੈਂਕ ਵਿਚ ਕੈਸ਼ੀਅਰ ਦੀ ਨੌਕਰੀ ਕਰਦਾ ਹੈ | ਹਾਲ ਹੀ 'ਚ ਵਿਆਹ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਜਿਸ ਵਿਚ ਜਯੋਤੀ ਲਾਲ ਗੋਲਡਨ ਰੰਗ ਦੇ ਲਹਿੰਗੇ ਵਿਚ ਅਤੇ ਸੰਦੀਪ ਲਾਲ ਰੰਗ ਦੀ ਸ਼ੇਰਵਾਨੀ 'ਚ ਨਜ਼ਰ ਆ ਰਹੇ ਨੇ | publive-image ਜਯੋਤੀ ਰਾਜਪਾਲ ਦੀ ਪਹਿਲੀ ਪਤਨੀ ਕਰੁਣਾ ਦੀ ਬੇਟੀ ਹੈ | ਦਰਅਸਲ ਰਾਜਪਾਲ ਯਾਦਵ ਦੇ ਦੋ ਵਿਆਹ ਹੋਏ ਨੇ | ਉਨ੍ਹਾਂ ਦੀ ਪਹਿਲੀ ਪਤਨੀ ਕਰੁਣਾ ਹੁਣ ਇਸ ਦੁਨੀਆ ਵਿਚ ਨਹੀਂ ਰਹੀ | ਜਯੋਤੀ ਦੇ ਜਨਮ ਦੇ ਸਮੇਂ ਹੀ ਉਸਦੀ ਮਾਂ ਚੱਲ ਬਸੀ ਸੀ | ਮਾਂ ਦੇ ਸੰਸਕਾਰ ਤੋਂ ਬਾਅਦ ਤਕਰੀਬਨ 15 ਸਾਲ ਜਯੋਤੀ ਕੁੰਡਰਾ ਪਿੰਡ 'ਚ ਹੀ ਰਹੀ ਸੀ | ਪਿਛਲੇ 5 ਕੁ ਵਰ੍ਹਿਆਂ ਤੋਂ ਹੀ ਉਹ ਰਾਜਪਾਲ ਨਾਲ ਮੁੰਬਈ ਚ ਰਹਿ ਰਹੀ ਸੀ | ਰਾਜਪਾਲ
Advertisment
Rajpal Yadav ਨੇ 10 ਜੂਨ 2003 ਨੂੰ ਆਪਣੀ ਉਮਰ ਤੋਂ 9 ਸਾਲ ਛੋਟੀ ਰਾਧਾ ਨਾਲ ਦੂਜਾ ਵਿਆਹ ਕਰ ਲਿਆ ਸੀ | ਦੋਵਾਂ ਦੀ ਹਨੀ ਨਾਮ ਦੀ ਬੇਟੀ ਵੀ ਹੈ | ਰਾਜਪਾਲ ਫ਼ਿਲਮ ਹੀਰੋ ਦੀ ਸ਼ੂਟਿੰਗ ਲਈ ਕੈਨੇਡਾ ਗਏ ਸੀ ਜਿੱਥੇ ਪ੍ਰਵੀਨ ਡਬਾਸ ਦੁਆਰਾ ਉਨ੍ਹਾਂ ਦੀ ਮੁਲਾਕਾਤ ਰਾਧਾ ਨਾਲ ਹੋਈ ਸੀ | publive-image publive-image
Advertisment
publive-image publive-image publive-image publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment