ਇਹ ਅਦਾਕਾਰਾ ਦੇਵੇਗੀ ਹੁਣ ਨੀ ਮੁੜਦੇ ਯਾਰ ਫ਼ਿਲਮ 'ਚ ਸ਼ੈਰੀ ਮਾਨ ਦਾ ਸਾਥ

Written by  Gourav Kochhar   |  January 11th 2018 12:30 PM  |  Updated: January 11th 2018 12:35 PM

ਇਹ ਅਦਾਕਾਰਾ ਦੇਵੇਗੀ ਹੁਣ ਨੀ ਮੁੜਦੇ ਯਾਰ ਫ਼ਿਲਮ 'ਚ ਸ਼ੈਰੀ ਮਾਨ ਦਾ ਸਾਥ

ਉਹ ਲਾ ਕੇ ਤਿੰਨ ਪੈਗ ਬਲੀਏ, ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲਕੇ | ਹਰ ਇਕ ਨੂੰ ਆਪਣੇ ਗੀਤਾਂ ਤੇ ਭੰਗੜੇ ਪਵਾਉਣ ਵਾਲੇ ਸ਼ੈਰੀ ਮਾਨ ਹੁਣ ਲੈ ਕੇ ਆ ਰਹੇ ਨੇ ਆਪਣੀ ਫ਼ਿਲਮ, ਜਿਸਦਾ ਨਾਮ ਹੈ "ਹੁਣ ਨੀ ਮੁੜਦੇ ਯਾਰ Hun Ni Murde Yaar" |

ਜੀ ਹਾਂ ਹਾਲ ਹੀ 'ਚ ਸ਼ੈਰੀ ਮਾਨ ਨੇ ਆਪਣੇ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਆਪਣੇ ਫੈਨਸ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣੀ ਆਉਣ ਵਾਲੀ ਫ਼ਿਲਮ ਦਾ ਪੋਸਟਰ ਸਾਂਝਾ ਕਿੱਤਾ ਹੈ | ਫ਼ਿਲਮ ਵਿਚ ਸ਼ੈਰੀ ਮਾਨ Sharry Mann ਦੇ ਨਾਲ ਪੰਜਾਬੀ ਦੀ ਮਸ਼ਹੂਰ ਅਦਾਕਾਰਾ ਵਾਮੀਕਾ ਗੱਬੀ ਨਜ਼ਰ ਆਊਗੀ | ਇਹ ਫ਼ਿਲਮ ਲਿੱਖੀ ਅਤੇ ਡਾਇਰੈਕਟ ਕਿੱਤੀ ਹੈ ਜੱਸ ਗਰੇਵਾਲ ਨੇ | ਚਲੋ ਫਿਰ ਕਰਦੇ ਹਾਂ ਇੰਤਜ਼ਾਰ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network