ਖ਼ਾਨ ਸਾਬ੍ਹ ਦਾ ਗੀਤ ‘ਦੂਰ ਤੇਰੇ ਤੋਂ’ ਪੀਟੀਸੀ ਪੰਜਾਬੀ ‘ਤੇ ਹੋਵੇਗਾ ਰਿਲੀਜ਼

written by Shaminder | September 02, 2019

ਖ਼ਾਨ ਸਾਬ੍ਹ ਆਪਣੇ ਨਵੇਂ ਗੀਤ ‘ਦੂਰ ਤੇਰੇ ਤੋਂ’ ਦੇ ਨਾਲ ਸਰੋਤਿਆਂ ‘ਚ ਹਾਜ਼ਿਰ ਹੋਣ ਜਾ ਰਹੇ ਨੇ ।ਜੀ ਹਾਂ ਉਨ੍ਹਾਂ ਦਾ ਨਵਾਂ ਗੀਤ 3 ਸਤੰਬਰ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ ਦਾ ਐਕਸਕਲੁਸਿਵ ਵੀਡੀਓ ਤੁਸੀਂ ਸਵੇਰੇ 11 ਵਜੇ ਤੋਂ ਪੀਟੀਸੀ ਚੱਕ ਅਤੇ ਪੀਟੀਸੀ ਪੰਜਾਬੀ ‘ਤੇ ਵੇਖ ਸਕਦੇ ਹੋ ।

ਹੋਰ ਵੇਖੋ:ਗਾਇਕ ਖ਼ਾਨ ਸਾਬ੍ਹ ਨੇ ਨਮਾਜ਼ ਕੀਤੀ ਅਦਾ,ਦੁਆ ‘ਚ ਸਰਬੱਤ ਦਾ ਮੰਗਿਆ ਭਲਾ,ਵੀਡੀਓ ਕੀਤਾ ਸਾਂਝਾ

ਇਸ ਗੀਤ ਨੂੰ ਮਿਊਜ਼ਿਕ ਗੋਲਡ ਬੁਆਏ ਨੇ ਦਿੱਤਾ ਹੈ ਜਦਕਿ ਗੀਤ ਦੇ ਬੋਲ ਖ਼ਾਨ ਸਾਬ੍ਹ,ਐਜਾਜ਼ ਅਤੇ ਨਵਜੀਤ ਨੇ ਲਿਖੇ ਨੇ । ਇਸ ਗੀਤ ਦੇ ਟਾਈਟਲ ਤੋਂ ਤਾਂ ਇਹੀ ਲੱਗਦਾ ਹੈ ਕਿ ਖਾਨ ਸਾਬ੍ਹ ਦਾ ਇਹ ਗੀਤ ਸੈਡ ਸੌਂਗ ਹੋਵੇਗਾ ।

https://www.instagram.com/p/B1nXAellhLw/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਖ਼ਾਨ ਸਾਬ੍ਹ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ।

0 Comments
0

You may also like