Entertainment News PTC Punjabi Voice of Punjab Grand Finale: Kavita announced as the winner of 'Voice of Punjab 13' Punjab gets yet another singing sensation, Kavita was adjudged the 'Voice of Punjab 13' reality show winner yesterday night at Mohali, while Roohan was declared the first runner-up, and singer Dilraj Singh won the second runner-up. By Ritika Nath 14 Jan 2023 Share Twitter Share Whatsapp LinkedIn
featured ਅੱਜ ਸ਼ਾਮ ਨੂੰ ਵੇਖੋ ਵਾਇਸ ਆਫ਼ ਪੰਜਾਬ-13 ਦਾ ਗ੍ਰੈਂਡ ਫਿਨਾਲੇ, ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਲਗਾਉਣਗੇ ਰੌਣਕਾਂ ਵਾਇਸ ਆਫ਼ ਪੰਜਾਬ 13 (Voice Of Punjab -13) ਸ਼ੋਅ ਵੱਖ ਵੱਖ ਪੜਾਅ ਪਾਰ ਕਰਦੇ ਹੋਏ ਆਪਣੇ ਆਖਿਰੀ ਸਫ਼ਰ ‘ਤੇ ਪਹੁੰਚ ਗਿਆ ਹੈ । ਅੱਜ ਇਸ ਰਿਆਲਟੀ ਸ਼ੋਅ ਦਾ ਗ੍ਰੈਂਡ ਫਿਨਾਲੇ (Grand Finale)ਹੋਣ ਜਾ ਰਿਹਾ ਹੈ । Voice of Punjab 13show has reached its last journey crossing various stages. The grand finale of this reality show is going to happen today. By Shaminder 14 Jan 2023 Share Twitter Share Whatsapp LinkedIn
featured 14 ਜਨਵਰੀ ਨੂੰ ਵੇਖੋ ਵਾਇਸ ਆਫ਼ ਪੰਜਾਬ ਸੀਜ਼ਨ-13 ਦਾ ਗ੍ਰੈਂਡ ਫਿਨਾਲੇ ਵਾਇਸ ਆਫ਼ ਪੰਜਾਬ ਸੀਜ਼ਨ-13 (Voice Of Punjab-13) ਆਪਣੇ ਆਖਰੀ ਪੜਾਅ ਵੱਲ ਵਧ ਰਿਹਾ ਹੈ । ਇਸ ਰਿਆਲਟੀ ਸ਼ੋਅ ‘ਚ ਭਾਗ ਲੈਣ ਵਾਲੇ ਪ੍ਰਤੀਭਾਗੀ ਵੱਖ ਵੱਖ ਰਾਊਂਡ ਨੂੰ ਪਾਰ ਕਰਦੇ ਹੋਏ ਆਪਣੀ ਮੰਜ਼ਿਲ ਵੱਲ ਅੱਗੇ ਵਧ ਰਹੇ ਹਨ । Voice of Punjab season-13 is moving towards its last phase. The participants participating in this reality show are progressing towards their destination by crossing different rounds. By Shaminder 11 Jan 2023 Share Twitter Share Whatsapp LinkedIn
featured ਜਲਦ ਸ਼ੁਰੂ ਹੋਣ ਜਾ ਰਿਹਾ ਹੈ ਵਾਇਸ ਆਫ਼ ਪੰਜਾਬ ਸੀਜ਼ਨ-13, ਹਿੱਸਾ ਲੈਣ ਲਈ ਇਸ ਤਰ੍ਹਾਂ ਭੇਜੋ ਐਂਟਰੀ The new season of PTC Punjabi's talent hunt show 'Voice of Punjab-13' is going to start soon.ਪੀਟੀਸੀ ਪੰਜਾਬੀ ਦਾ ਟੈਲੇਂਟ ਹੰਟ ਸ਼ੋਅ ‘ਵਾਇਸ ਆਫ਼ ਪੰਜਾਬ-13'(Voice Of Punjab-13 ) ਦਾ ਨਵਾਂ ਸੀਜ਼ਨ ਛੇਤੀ ਹੀ ਸ਼ੁਰੂ ਹੋਣ ਜਾ ਰਿਹਾ ਹੈ । By Shaminder 13 Dec 2022 Share Twitter Share Whatsapp LinkedIn
featured ਵਾਇਸ ਆਫ਼ ਪੰਜਾਬ-13 ਲਈ ਆਡੀਸ਼ਨ ਦੇਣ ਅੰਮ੍ਰਿਤਸਰ ‘ਚ ਵੱਡੀ ਗਿਣਤੀ ‘ਚ ਪਹੁੰਚੇ ਨੌਜਵਾਨ Auditions for Voice of Punjab-13 have started from today. A large number of young boys and girls had arrived in Amritsar today to give auditions. | ਵਾਇਸ ਆਫ਼ ਪੰਜਾਬ -13 (Voice Of Punjab -13) ਲਈ ਅੱਜ ਤੋਂ ਆਡੀਸ਼ਨ ਸ਼ੁਰੂ ਹੋ ਚੁੱਕੇ ਹਨ । ਅੱਜ ਅੰਮ੍ਰਿਤਸਰ ‘ਚ ਆਡੀਸ਼ਨ ਦੇਣ ਦੇ ਲਈ ਵੱਡੀ ਗਿਣਤੀ ‘ਚ ਨੌਜਵਾਨ ਮੁੰਡੇ ਕੁੜੀਆਂ ਪਹੁੰਚੇ ਸਨ । By Shaminder 13 Dec 2022 Share Twitter Share Whatsapp LinkedIn
featured ਵਾਇਸ ਆਫ਼ ਪੰਜਾਬ-13ਦੇ ਲਈ ਜਲੰਧਰ ਆਡੀਸ਼ਨ ਦੌਰਾਨ ਵੱਡੀ ਗਿਣਤੀ ‘ਚ ਪਹੁੰਚੇ ਨੌਜਵਾਨ, ਆਡੀਸ਼ਨ ਦੇਣ ਲਈ ਨੌਜਵਾਨਾਂ ‘ਚ ਦਿਖਿਆ ਉਤਸ਼ਾਹ Auditions for Voice of Punjab 13 are going on. Auditions were held today in Jalandhar, in which a large number of young people came to give auditions.| ਵਾਇਸ ਆਫ਼ ਪੰਜਾਬ 13 (Voice Of Punjab-13) ਦੇ ਲਈ ਆਡੀਸ਼ਨਾਂ ਦਾ ਸਿਲਸਿਲਾ ਜਾਰੀ ਹੈ । ਅੱਜ ਜਲੰਧਰ ‘ਚ ਆਡੀਸ਼ਨ ਰੱਖੇ ਗਏ ਸਨ, ਜਿਸ ‘ਚ ਵੱਡੀ ਗਿਣਤੀ ‘ਚ ਨੌਜਵਾਨ ਆਡੀਸ਼ਨ ਦੇਣ ਦੇ ਲਈ ਪਹੁੰਚੇ ਸਨ । By Shaminder 13 Dec 2022 Share Twitter Share Whatsapp LinkedIn
featured ਵਾਇਸ ਆਫ਼ ਪੰਜਾਬ-13 ਦੇ ਲੁਧਿਆਣਾ ਆਡੀਸ਼ਨ ਦੇ ਦੌਰਾਨ ਨੌਜਵਾਨਾਂ ਨੇ ਵਧ ਚੜ੍ਹ ਕੇ ਲਿਆ ਭਾਗ Auditions were held in Ludhiana for Voice of Punjab-13 . A large number of young people had come to audition.| ਵਾਇਸ ਆਫ਼ ਪੰਜਾਬ-13 (Voice Of Punjab -13) ਦੇ ਲਈ ਲੁਧਿਆਣਾ ‘ਚ (Ludhiana Auditions) ਆਡੀਸ਼ਨਸ ਰੱਖੇ ਗਏ ਸਨ । ਇਨ੍ਹਾਂ ਆਡੀਸ਼ਨਸ ਨੂੰ ਲੈ ਕੇ ਨੌਜਵਾਨਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ । ਵੱਡੀ ਗਿਣਤੀ ‘ਚ ਨੌਜਵਾਨ ਆਡੀਸ਼ਨ ਦੇਣ ਦੇ ਲਈ ਪਹੁੰਚੇ ਸਨ । By Shaminder 13 Dec 2022 Share Twitter Share Whatsapp LinkedIn
featured ਪੀਟੀਸੀ ਪੰਜਾਬੀ ‘ਤੇ ਵੇਖੋ ‘ਵਾਇਸ ਆਫ਼ ਪੰਜਾਬ-13’ ਦਾ ਆਡੀਸ਼ਨ ਰਾਊਂਡ The audition rounds of Voice of Punjab-13 have started. The performance of the youth will be shown during the audition round. Today's episode will also show the auditions held in different cities of Punjab.| ਵਾਇਸ ਆਫ਼ ਪੰਜਾਬ-13 (Voice Of Punjab-13) ਦਾ ਆਡੀਸ਼ਨ ਰਾਊਂਡ ਸ਼ੁਰੂ ਹੋ ਚੁੱਕੇ ਹਨ ।ਆਡੀਸ਼ਨ ਰਾਊਂਡ ਦੇ ਦੌਰਾਨ ਨੌਜਵਾਨਾਂ ਦੀ ਪਰਫਾਰਮੈਂਸ ਵਿਖਾਈ ਜਾਵੇਗੀ । ਅੱਜ ਦੇ ਇਸ ਐਪੀਸੋਡ ‘ਚ ਵੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਹੋਏ ਆਡੀਸ਼ਨ ਵਿਖਾਏ ਜਾਣਗੇ । By Shaminder 13 Dec 2022 Share Twitter Share Whatsapp LinkedIn
featured ਵਾਇਸ ਆਫ਼ ਪੰਜਾਬ-13 ਦੇ ਸਟੂਡੀਓ ਰਾਊਂਡ ‘ਚ ਪ੍ਰਤੀਭਾਗੀ ਵਿਖਾਉਣਗੇ ਆਪਣੀ ਗਾਇਕੀ ਦਾ ਹੁਨਰ The studio rounds of Voice of Punjab-13 (Voice Of Punjab 13) are starting from today. In which the participants who have come out of the audition round will demonstrate their skills. This show will be telecasted at 6:45 PM.| ਵਾਇਸ ਆਫ਼ ਪੰਜਾਬ -13 (Voice Of Punjab 13) ਦੇ ਸਟੂਡੀਓ ਰਾਊਂਡ ਅੱਜ ਤੋਂ ਸ਼ੁਰੂ ਹੋ ਰਹੇ ਹਨ । ਜਿਸ ‘ਚ ਆਡੀਸ਼ਨ ਰਾਊਂਡ ਚੋਂ ਨਿਕਲ ਕੇ ਆਏ ਪ੍ਰਤੀਭਾਗੀ ਆਪੋ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ । ਇਸ ਸ਼ੋਅ ਦਾ ਪ੍ਰਸਾਰਣ ਸ਼ਾਮ 6 ਵੱਜ ਕੇ 45 ਮਿੰਟ ‘ਤੇ ਕੀਤਾ ਜਾਵੇਗਾ । By Shaminder 12 Dec 2022 Share Twitter Share Whatsapp LinkedIn