ਸੈਲੀਬ੍ਰਿਟੀਜ਼ ਲੀਗ ਦੇ ਮੈਚਾਂ ਦੌਰਾਨ ਇਹਨਾਂ ਸਿਤਾਰਿਆਂ ਨੇ ਖੂਬ ਕੀਤੀ ਮਸਤੀ, ਦੇਖੋ ਵੀਡਿਓ ਤੇ ਤਸਵੀਰਾਂ 

Written by  Rupinder Kaler   |  March 02nd 2019 12:43 PM  |  Updated: March 02nd 2019 12:43 PM

ਸੈਲੀਬ੍ਰਿਟੀਜ਼ ਲੀਗ ਦੇ ਮੈਚਾਂ ਦੌਰਾਨ ਇਹਨਾਂ ਸਿਤਾਰਿਆਂ ਨੇ ਖੂਬ ਕੀਤੀ ਮਸਤੀ, ਦੇਖੋ ਵੀਡਿਓ ਤੇ ਤਸਵੀਰਾਂ 

ਚੰਡੀਗੜ੍ਹ ਵਿੱਚ ਸੈਲੀਬ੍ਰਿਟੀਜ਼ ਲੀਗ ਸ਼ੁਰੂ ਹੋ ਚੁੱਕੀ ਹੈ । ਇਹਨਾਂ ਮੈਚਾਂ ਵਿੱਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਹਿੱਸਾ ਲਿਆ ਹੈ । ਇਹਨਾਂ ਮੈਚਾਂ ਵਿੱਚ ਸਲਮਾਨ ਖ਼ਾਨ, ਬੌਬੀ ਦਿਓਲ, ਸੋਹੇਲ ਖ਼ਾਨ, ਬੋਨੀ ਕਪੂਰ, ਸਤੀਸ਼ ਕੌਸ਼ਿਕ, ਰਿਤੇਸ਼ ਦੇਸ਼ਮੁਖ ਅਤੇ ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਵੀ ਨਜ਼ਰ ਆਏ ਹਨ ।

Celebrity Cricket League Celebrity Cricket League

ਇਸ ਤੋਂ ਇਲਾਵਾ ਉਰਵਸ਼ੀ ਰੌਤੇਲਾ ਵੀ ਦਿਖਾਈ ਦਿੱਤੀ ਹੈ । ਬਾਲੀਵੁੱਡ ਤੋਂ ਇਲਾਵਾ ਪਾਲੀਵੁੱਡ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਗਾਇਕ ਵੀ ਦਿਖਾਈ ਦਿੱਤੇ ਹਨ ਜਿੰਨ੍ਹਾਂ ਵਿੱਚ ਐਮੀ ਵਿਰਕ, ਬੱਬਲ ਰਾਏ, ਨਵਰਾਜ ਹੰਸ, ਬਲਰਾਜ, ਗੈਵੀ ਚਾਹਲ ਸਮੇਤ ਹੋਰ ਕਈ ਸਿਤਾਰੇ ਨਜ਼ਰ ਆਏ ਹਨ ।

Celebrity Cricket League Celebrity Cricket League

ਇਸ ਤੋਂ ਪਹਿਲਾਂ ਸੋਸ਼ਲ ਮੀਡਿਆ ਤੇ ਕਈ ਤਸਵੀਰਾਂ ਤੇ ਵੀਡਿਓ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਇਹ ਸਿਤਾਰੇ ਕਾਫੀ ਮਸਤੀ ਕਰਦੇ ਨਜ਼ਰ ਆਏ ਹਨ । ਫ਼ਿਲਮੀ ਸਿਤਾਰਿਆਂ ਨੇ ਕ੍ਰਿਕੇਟ ਮੈਚਾਂ ਨੂੰ ਖੂਬ ਇਨਜੁਆਏ ਕੀਤਾ ਹੈ ।

Celebrity Cricket League Celebrity Cricket League

ਬਾਲੀਵੁੱਡ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਨਾਂ "ਮੁੰਬਈ ਹੀਰੋਜ਼" ਹੈ । ਇਸ ਟੀਮ ਦੀ ਅਗਵਾਈ ਸੋਹੇਲ ਖ਼ਾਨ ਕਰ ਰਹੇ ਹਨ ।

Celebrity Cricket League Celebrity Cricket League

ਆਪਣੇ ਭਰਾ ਤੇ ਮੁੰਬਈ ਟੀਮ ਵਿੱਚ ਜੋਸ਼ ਭਰਨ ਲਈ ਸਲਮਾਨ ਖ਼ਾਨ ਕੋਈ ਕਮੀ ਨਹੀਂ ਛੱਡ ਰਹੇ ।

Celebrity Cricket League Celebrity Cricket League

ਸੈਲੀਬ੍ਰਿਟੀ ਕ੍ਰਿਕੇਟ ਮੈਚਾਂ ਦੀਆ 6 ਟੀਮਾਂ ਹਨ, ਜਿਨ੍ਹਾਂ ਦੇ ਨਾਂ ਪੰਜਾਬ ਦੇ ਸ਼ੇਰ, ਭੋਜਪੁਰੀ ਦਬੰਗ, ਮੁੰਬਈ ਹੀਰੋਜ਼, ਬੰਗਾਲ ਟਾਈਗਰ, ਤੇਲਗੂ ਵਾਰੀਅਰਜ਼, ਕਰਨਾਟਕ ਬੁੱਲਡੋਜ਼ਰਸ ਹਨ ।  Celebrity Cricket League

Celebrity Cricket League Celebrity Cricket League

Celebrity Cricket League Celebrity Cricket League

Celebrity Cricket League Celebrity Cricket League

https://www.youtube.com/watch?v=wdQkrrDtIyY

Celebrity Cricket League


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network