Advertisment

ਨਾਮੀ ਫੋਟੋਗ੍ਰਾਫਰ ਦੀਪਿਕਾ ਸ਼ਰਮਾ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੇਹਾ ਕੱਕੜ ਤੋਂ ਲੈ ਕੇ ਕੌਰ ਬੀ ਸਮੇਤ ਕਈ ਹੋਰ ਪੰਜਾਬੀ ਸਿਤਾਰੇ ਆਏ ਨਜ਼ਰ

author-image
By Lajwinder kaur
New Update
ਨਾਮੀ ਫੋਟੋਗ੍ਰਾਫਰ ਦੀਪਿਕਾ ਸ਼ਰਮਾ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੇਹਾ ਕੱਕੜ ਤੋਂ ਲੈ ਕੇ ਕੌਰ ਬੀ ਸਮੇਤ ਕਈ ਹੋਰ ਪੰਜਾਬੀ ਸਿਤਾਰੇ ਆਏ ਨਜ਼ਰ
Advertisment
ਪੰਜਾਬੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਸੈਲੀਬ੍ਰੇਟੀਜ਼ ਨੂੰ ਆਪਣੇ ਕੈਮਰੇ ‘ਚ ਕੈਦ ਕਰਨ ਵਾਲੀ ਮਸ਼ਹੂਰ ਫੋਟੋਗ੍ਰਾਫਰ ਦੀਪਿਕਾ ਸ਼ਰਮਾ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਜੀ ਹਾਂ ਉਨ੍ਹਾਂ ਨੇ ਪਿਛਲੇ ਹਫਤੇ ਹੀ ਸੰਨੀ ਸ਼ਓਰਾਣ ਨਾਲ ਵਿਆਹ ਕਰਵਾ ਲਿਆ ਹੈ। publive-image ਉਨ੍ਹਾਂ ਦੇ ਵਿਆਹ ਉੱਤੇ ਪੰਜਾਬੀ ਸਿਤਾਰੇ ਖੂਬ ਮਸਤੀ ਕਰਦੇ ਹੋਏ ਨਜ਼ਰ ਆਏ। ਨੇਹਾ ਕੱਕੜ, ਕੌਰ ਬੀ, ਸਤਿੰਦਰ ਸੱਤੀ, ਸੁਨੰਦਾ ਸ਼ਰਮਾ ਨੇ ਦੀਪਿਕਾ ਸ਼ਰਮਾ ਦੇ ਵਿਆਹ ਦੇ ਪ੍ਰੋਗਰਾਮਾਂ ‘ਚ ਸ਼ਿਰਕਤ ਕੀਤੀ ਤੇ ਆਪਣੀ ਸ਼ੁਭ ਕਾਮਨਾਮਾਂ ਦਿੱਤੀਆਂ।
Advertisment
ਹੋਰ ਵੇਖੋ: ਮਿਹਨਤਾਂ ਤੇ ਸੰਘਰਸ਼ਾਂ ਦੀ ਕਹਾਣੀ ਨੂੰ ਬਿਆਨ ਕਰਦਾ ਕਰਨ ਔਜਲਾ ਦਾ ਨਵਾਂ ਗੀਤ ‘ਇੰਕ’ ਹੋਇਆ ਦਰਸ਼ਕਾਂ ਦੇ ਰੁ-ਬ-ਰੂ, ਦੇਖੋ ਵੀਡੀਓ
Advertisment
 
View this post on Instagram
 

Congrats to Deepika and sunny for big day . May god give you all happiness . WAdai ho wadai @deepikasdeepclicks dress @eliandkim

A post shared by Satinder Satti (@satindersatti) on

 
ਦੱਸ ਦਈਏ ਦੀਪਿਕਾ ਸ਼ਰਮਾ ਤੇ ਸੰਨੀ ਸ਼ਓਰਾਣ ਨੇ ਆਪਣੇ ਕੈਮਰੇ ‘ਚ ‘ਕਪਿਲ ਸ਼ਰਮਾ-ਗਿੰਨੀ ਚਤਥਰ’ ਤੋਂ ਲੈ ਕੇ ‘ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ’ ਵਰਗੇ ਹਾਈ ਪ੍ਰੋਫਾਈਲ ਵਿਆਹਾਂ ਨੂੰ ਕਵਰ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਸਿੰਮੀ ਚਾਹਲ, ਸਾਰਾ ਗੁਰਪਾਲ, ਰੁਬੀਨਾ ਬਾਜਵਾ, ਹਿਮਾਂਸ਼ੀ ਖੁਰਾਨਾ, ਕੌਰ ਬੀ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰਾਂ ਦਾ ਫੋਟੋ ਸ਼ੂਟ ਕਰ ਚੁੱਕੇ ਹਨ। publive-image  
Advertisment

Stay updated with the latest news headlines.

Follow us:
Advertisment
Advertisment
Latest Stories
Advertisment