Advertisment

ਚੂੜੇ ਤੇ ਕਿਸ ਦਾ ਨਾਂਅ ਲਿਖਵਾਉਣਾ ਚਾਹੁੰਦੀ ਹੈ ਸ਼ਹਿਨਾਜ਼ ਗਿੱਲ,ਵੇਖੋ ਵੀਡੀਓ

author-image
By Shaminder
New Update
ਚੂੜੇ ਤੇ ਕਿਸ ਦਾ ਨਾਂਅ ਲਿਖਵਾਉਣਾ ਚਾਹੁੰਦੀ ਹੈ ਸ਼ਹਿਨਾਜ਼ ਗਿੱਲ,ਵੇਖੋ ਵੀਡੀਓ
Advertisment
ਸ਼ਹਿਨਾਜ਼ ਗਿੱਲ ਹੁਣ ਰੋਮਾਂਟਿਕ ਹੋ ਚੁੱਕੀ ਹੈ ਅਤੇ ਹੁਣ ਉਹ ਚਾਹੁੰਦੀ ਹੈ ਕਿ ਇਸ ਵਾਰ ਉਸ ਦਾ ਵਿਆਹ ਹੋ ਜਾਵੇ ਅਤੇ ਉਹ ਆਪਣੇ ਮਹਿਬੂਬ ਨੂੰ ਵਿਆਹ ਕਰਨ ਲਈ ਮਨਵਾਉਣ ਦਾ ਜ਼ੋਰ ਪਾ ਰਹੀ ਹੈ । ਜੇ ਤੁਸੀਂ ਸੋਚ ਰਹੇ ਹੋਵੋਗੇ ਕਿ ਸ਼ਹਿਨਾਜ਼ ਕਿਸੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ ਤਾਂ ਅਜਿਹਾ ਨਹੀਂ ਹੈ ਦਰਅਸਲ ਅਸੀਂ ਗੱਲ ਕਰ ਰਹੇ ਹਾਂ ਗੈਰੀ ਧੰਜੂ ਦੇ ਨਵੇਂ ਗੀਤ ਦੀ । ਹੋਰ ਵੇਖੋ:ਭਾਊ ਨੇ ਕੀਤੀ ਅਜਿਹੀ ਹਰਕਤ, ਸ਼ਹਿਨਾਜ਼ ਗਿੱਲ ਹੋ ਗਈ ਸ਼ਰਮ ਨਾਲ ਪਾਣੀ-ਪਾਣੀ ਜਿਸ 'ਚ ਸ਼ਹਿਨਾਜ਼ ਗਿੱਲ ਫੀਚਰਿੰਗ 'ਚ ਨਜ਼ਰ ਆ ਰਹੀ ਹੈ ਅਤੇ ਗੈਰੀ ਨੇ ਇਹ ਗੀਤ ਕੁੜੀ ਦੇ ਪੱਖ ਤੋਂ ਗਾਇਆ ਹੈ ਜਿਸ 'ਚ ਸ਼ਹਿਨਾਜ਼ ਮੰਗ ਕਰ ਰਹੀ ਹੈ ਕਿ ਉਸ ਦੀ ਇਹ ਵਿਸ਼ ਪੂਰੀ ਕੀਤੀ ਜਾਵੇ ।ਇਹ ਗੀਤ ਗੈਰੀ ਧੰਜੂ ਦੀ ਆਵਾਜ਼ 'ਚ 'ਚੰਨਾ ਵੇ' ਗੀਤ ਰਿਲੀਜ਼ ਹੋ ਚੁੱਕਿਆ ਹੈ। shehnaz gill shehnaz gill ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਮਿਸਟਾਬਾਜ਼ ਨੇ ਜਦਕਿ ਗੀਤ ਦੇ ਬੋਲ ਲਿਖੇ ਨੇ ਕਾਬਲ ਸਰੂਪਵਾਲੀ ਨੇ ।ਗੀਤ ਦੀ ਫੀਚਰਿੰਗ 'ਚ ਸ਼ਹਿਨਾਜ਼ ਗਿੱਲ ਨਜ਼ਰ ਆ ਰਹੀ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment