ਪੀਟੀਸੀ ਪੰਜਾਬੀ ‘ਤੇ ਹਾਸਿਆਂ ‘ਤੇ ਠਹਾਕਿਆਂ ਦਾ ਫੁਲ ਡੋਜ਼ ਵੇਖੋ ‘ਜੀ ਜਨਾਬ’ 15 ਫਰਵਰੀ ਤੋਂ

written by Shaminder | February 11, 2021

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਲਗਾਤਾਰ ਨਵੇਂ ਪ੍ਰੋਗਰਾਮ ਪ੍ਰਸਾਰਿਤ ਕਰ ਰਿਹਾ ਹੈ । ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ਵੱਲੋਂ ਨਵੀਂ ਕਾਮੇਡੀ ਸੀਰੀਜ਼  ‘ਜੀ ਜਨਾਬ’ ਦੀ ਸ਼ੁਰੂਆਤ 15 ਫਰਵਰੀ ਤੋਂ ਕੀਤੀ ਜਾ ਰਹੀ ਹੈ । ਇਸ ਵੈੱਬ ਸੀਰੀਜ਼ ਦਾ ਪਹਿਲਾ ਐਪੀਸੋਡ ਤੁਸੀਂ 15 ਫਰਵਰੀ, ਦਿਨ ਸੋਮਵਾਰ ਤੋਂ ਰਾਤ ਨੂੰ 8:30 ਵਜੇ ਵੇਖ ਸਕਦੇ ਹੋ । ji janaab ਹਾਸਿਆਂ ਤੇ ਠਹਾਕਿਆਂ ਦੇ ਇਸ ਸਫ਼ਰ ‘ਚ ਸ਼ਾਮਿਲ ਹੋਣ ਲਈ ਤੁਸੀਂ ਵੀ ਹੋ ਜਾਓ ਤਿਆਰ। ਇਸ ਪ੍ਰੋਗਰਾਮ ਦਾ ਪ੍ਰਸਾਰਣ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦਾ ਆਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ । ਹੋਰ ਪੜ੍ਹੋ : ਖਾਲਸਾ ਏਡ ਨੇ ਖੁੱਲੇ ਅਸਮਾਨ ਥੱਲੇ ਜੀਵਨ ਬਿਤਾ ਰਹੇ ਉੱਤਰਾਖੰਡ ਦੇ ਲੋਕਾਂ ਲਈ ਰਿਹਾਇਸ਼ ਦੇ ਕੀਤੇ ਇੰਤਜ਼ਾਮ, ਸਥਾਨਕ ਲੋਕਾਂ ਨੇ ਕੀਤਾ ਧੰਨਵਾਦ
ji janaab ਪੀਟੀਸੀ ਪੰਜਾਬੀ ‘ਤੇ ਇਸੇ ਤਰ੍ਹਾਂ ਦਾ ਇੱਕ ਪ੍ਰੋਗਰਾਮ ਹੋਰ ਸ਼ੁਰੂ ਹੋਣ ਜਾ ਰਿਹਾ ਹੈ । jee janaab ਹਾਸਿਆਂ ਅਤੇ ਠਹਾਕਿਆਂ ਦੇ ਨਾਲ ਭਰਪੂਰ ਇਸ ਪ੍ਰੋਗਰਾਮ ਦਾ ਅਨੰਦ ਮਾਨਣ ਲਈ ਅਤੇ ਹੋਰ ਵੀ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।  

0 Comments
0

You may also like