Advertisment

ਮਰਹੂਮ ਕਮੇਡੀਅਨ ਅਤੇ ਅਦਾਕਾਰ ਜਸਪਾਲ ਭੱਟੀ ਦੀ ਮਾਤਾ ਦਾ ਹੋਇਆ ਦਿਹਾਂਤ

author-image
By Shaminder
New Update
ਮਰਹੂਮ ਕਮੇਡੀਅਨ ਅਤੇ ਅਦਾਕਾਰ ਜਸਪਾਲ ਭੱਟੀ ਦੀ ਮਾਤਾ ਦਾ ਹੋਇਆ ਦਿਹਾਂਤ
Advertisment
ਪ੍ਰਸਿੱਧ ਕਮੇਡੀਅਨ ਅਤੇ ਸਵਰਗਵਾਸੀ ਜਸਪਾਲ ਭੱਟੀ ਦੀ ਮਾਤਾ ਦਾ ਬੀਤੇ ਦਿਨ ਦਿਹਾਂਤ ਹੋ ਗਿਆ ।ਜਸਪਾਲ ਭੱਟੀ ਦੇ ਮਾਤਾ ਮਨਜੀਤ ਕੌਰ ਦੇ ਦਿਹਾਂਤ ਦੀ ਖ਼ਬਰ ਜਸਪਾਲ ਭੱਟੀ ਦੇ ਮਾਸੀ ਦੇ ਪੁੱਤਰ ਨਿਊਜ਼ ਰੀਡਰ ਅਤੇ ਐਕਟਰ ਅਰਵਿੰਦਰ ਸਿੰਘ ਭੱਟੀ ਨੇ ਆਪਣੇ ਫੇਸਬੁੱਕ ਪੇਜ 'ਤੇ ਸਾਂਝੀ ਕੀਤੀ ਹੈ । ਹੋਰ ਵੇਖੋ:ਪਤੀ ਜਸਪਾਲ ਭੱਟੀ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਹੋਈ ਭਾਵੁਕ ਹੋਈ ਸਵਿਤਾ ਭੱਟੀ ਇਸ ਜਾਣਕਾਰੀ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਫੇਸਬੁੱਕ ਪੇਜ 'ਤੇ ਲਿਖਿਆ ਕਿ "ਇੱਕ ਬਿਹਤਰੀਨ ਕਮੇਡੀਅਨ ਨੂੰ ਜਨਮ ਦੇਣ ਵਾਲੀ  ਮਾਂ ਇਸ ਦੁਨੀਆ 'ਚ ਨਹੀਂ ਰਹੀ"। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਜਸਪਾਲ ਭੱਟੀ ਦੀ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ । jaspal bhatti के लिए इमेज नतीजे ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਜਸਪਾਲ ਭੱਟੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਦੀ ਮਾਤਾ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment