Advertisment

ਕਮੇਡੀ ਕਿੰਗ ਕਪਿਲ ਸ਼ਰਮਾ ਨੇ ਵਜਾਇਆ ਤਬਲਾ, ਮੀਕਾ ਨੇ ਕੀਤੀ ਜੁਗਲਬੰਦੀ, ਦੇਖੋ ਵੀਡਿਓ

author-image
By Rupinder Kaler
New Update
ਕਮੇਡੀ ਕਿੰਗ ਕਪਿਲ ਸ਼ਰਮਾ ਨੇ ਵਜਾਇਆ ਤਬਲਾ, ਮੀਕਾ ਨੇ ਕੀਤੀ ਜੁਗਲਬੰਦੀ, ਦੇਖੋ ਵੀਡਿਓ
Advertisment
ਕਮੇਡੀ ਕਿੰਗ ਕਪਿਲ ਸ਼ਰਮਾ ਨੂੰ ਤੁਸੀਂ ਗਾਉਂਦੇ ਹੋਏ ਦੇਖਿਆ ਹੋਵੇਗਾ । ਪਰ ਗਾਉਣ ਦੇ ਨਾਲ ਨਾਲ ਕਪਿਲ ਸ਼ਰਮਾ ਸਾਜ਼ ਵਜਾਉਣ ਵਿੱਚ ਵੀ ਮਾਹਿਰ ਹਨ । ਉਹਨਾਂ ਦਾ ਇਹ ਟੈਲੇਂਟ ਸਾਹਮਣੇ ਆਇਆ ਹੈ ਯੂਟਿਊਬ ਦੀ ਇੱਕ ਵੀਡਿਓ ਵਿੱਚ ਜਿਸ ਵਿੱਚ ਉਹ ਆਪਣੀ ਟੀਮ ਨਾਲ ਜੈਮਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ ।ਕਪਿਲ ਸ਼ਰਮਾ ਅਤੇ ਉਹਨਾਂ ਦੀ ਟੀਮ ਨਾਲ ਗਾਇਕ ਮੀਕਾ ਵੀ ਦਿਖਾਈ ਦੇ ਰਹੇ ਹਨ । Jamming Live with Mika Paaji | Kapil Sharma Jamming Live with Mika Paaji | Kapil Sharma ਇਸ ਵੀਡਿਓ ਵਿੱਚ ਮੀਕਾ ਰਣਵੀਰ ਦੀ ਫਿਲਮ ਸਿੰਬਾ ਦਾ ਹਿੱਟ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਕਪਿਲ ਦੇ ਇਸ ਵੀਡਿਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ । ਯੂਟਿਊਬ ਤੇ ਪਾਏ ਗਏ ਇਸ ਵੀਡਿਓ ਦੇ ਵੀਵਰਜ ਲਗਾਤਾਰ ਵੱਧ ਰਹੇ ਹਨ ।  Mika Mika ਇਸ ਵੀਡਿਓ ਤੋਂ ਸਾਫ ਹੁੰਦਾ ਹੈ ਕਿ ਕਪਿਲ ਹਰ ਚੀਜ ਵਿੱਚ ਮਾਹਿਰ ਹਨ । ਇਹੀ ਚੀਜ ਕਪਿਲ ਸ਼ਰਮਾ ਨੂੰ ਸਟਾਰ ਬਣਾਉਂਦੀ ਹੈ । ਕਪਿਲ ਸ਼ਰਮਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਛੋਟੇ ਪਰਦੇ ਤੇ ਵਾਪਸੀ ਕੀਤੀ ਹੈ । ਉਹਨਾਂ ਦੇ ਸ਼ੋਅ ਨੂੰ ਉਹ ਹੀ ਪਿਆਰ ਮਿਲ ਰਿਹਾ ਹੈ ਜਿਹੜਾ ਪਹਿਲਾ ਮਿਲਦਾ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment