Advertisment

ਗਾਇਕਾ ਨੇਹਾ ਕੱਕੜ ਨਾਲ ਸਟੇਜ 'ਤੇ ਇਹ ਕੀ ਵਾਪਰਿਆ ਵੀਡੀਓ ਵਾਇਰਲ

author-image
By Shaminder
New Update
ਗਾਇਕਾ ਨੇਹਾ ਕੱਕੜ ਨਾਲ ਸਟੇਜ 'ਤੇ ਇਹ ਕੀ ਵਾਪਰਿਆ ਵੀਡੀਓ ਵਾਇਰਲ
Advertisment
ਗਾਇਕਾ ਨੇਹਾ ਕੱਕੜ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ।ਇਹ  ਵੀਡੀਓ ਇੱਕ ਟੀਵੀ ਦਾ ਰਿਆਲਿਟੀ ਸ਼ੋਅ ਹੈ । ਜਿਸ 'ਚ ਨੇਹਾ ਕੱਕੜ ਇਸ ਮੁਕਾਬਲੇ 'ਚ ਭਾਗ ਲੈਣ ਆਏ ਇੱਕ ਪ੍ਰਤੀਭਾਗੀ ਨੂੰ ਮਿਲਣ ਸਟੇਜ਼ 'ਤੇ ਜਾਂਦੀ ਹੈ,ਇਸ ਦੌਰਾਨ ਪ੍ਰਤੀਭਾਗੀ ਨੇਹਾ ਕੱਕੜ ਨੂੰ ਬਹੁਤ ਸਾਰੇ ਗਿਫ਼ਟ ਦਿੰਦਾ ਹੈ ਅਤੇ ਨੇਹਾ ਆਪਣੇ ਇਸ ਪ੍ਰਸ਼ੰਸਕ ਅਤੇ ਪ੍ਰਤੀਭਾਗੀ ਨੂੰ ਗਲ ਨਾਲ ਲਾ ਲੈਂਦੀ ਹੈ ਪਰ ਇਸੇ ਦੌਰਾਨ ਇਹ ਸ਼ਖਸ ਨੇਹਾ ਨੂੰ ਕਿੱਸ ਕਰ ਲੈਂਦਾ ਹੈ । ਹੋਰ ਵੇਖੋ:ਨੇਹਾ ਕੱਕੜ ਬਣੀ ਭਾਰਤ ਦੀ ਪਹਿਲੀ ਅਜਿਹੀ ਗਾਇਕਾ ਜਿਸ ਨੂੰ ਮਿਲਿਆ ਇਹ ਸਨਮਾਨ,ਫੈਨਸ ਤੇ ਪਰਿਵਾਰ ਦਾ ਕੀਤਾ ਧੰਨਵਾਦ
Advertisment
https://www.instagram.com/p/B3uSh_NIqLU/ ਇਸ ਤੋਂ ਪਹਿਲਾਂ ਇਸ ਵੀਡੀਓ 'ਚ ਉਹ ਇਹ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ 'ਵਿਲ ਯੂ ਮੈਰੀ ਮੀ'। publive-image ਇਸ ਪ੍ਰਤੀਭਾਗੀ ਦੀ ਇਸ ਹਰਕਤ ਨੂੰ ਵੇਖ ਕੇ ਸ਼ੋਅ 'ਚ ਮੌਜੂਦ ਸਾਰੇ ਜੱਜ ਹੈਰਾਨ ਰਹਿ ਜਾਂਦੇ ਹਨ । https://www.instagram.com/p/B3tbIm0j0b4/ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਨੇਹਾ ਦੇ ਪ੍ਰਸ਼ੰਸਕ ਇਸ ਵੀਡੀਓ 'ਤੇ ਪ੍ਰਤੀਕਰਮ ਦੇ ਰਹੇ ਨੇ ਅਤੇ ਕੁਝ ਪ੍ਰਸ਼ੰਸਕ ਤਾਂ ਨੇਹਾ ਨੂੰ ਅਜਿਹੇ ਲੋਕਾਂ ਤੋਂ ਦੂਰ ਰਹਿਣ ਦੀ ਨਸੀਹਤ ਵੀ ਦੇ ਰਹੇ ਨੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment