Advertisment

ਕੋਰੋਨਾ ਨਾਲ ਪੀੜਤ ਕੁੜੀ ਨੂੰ ਸੋਨੂੰ ਸੂਦ ਨੇ ਏਅਰ ਐਂਬੂਲੈਂਸ ਰਾਹੀਂ ਪਹੁੰਚਾਇਆ ਹਸਪਤਾਲ

author-image
By Rupinder Kaler
New Update
ਕੋਰੋਨਾ ਨਾਲ ਪੀੜਤ ਕੁੜੀ ਨੂੰ ਸੋਨੂੰ ਸੂਦ ਨੇ ਏਅਰ ਐਂਬੂਲੈਂਸ ਰਾਹੀਂ ਪਹੁੰਚਾਇਆ ਹਸਪਤਾਲ
Advertisment
ਪਿਛਲੇ ਸਾਲ ਵਾਂਗ ਇਸ ਵਾਰ ਵੀ ਕੋਰੋਨਾ ਕਾਲ ਵਿੱਚ ਸੋਨੂੰ ਸੂਦ ਲੋਕਾਂ ਦੀ ਮਦਦ ਕਰ ਰਹੇ ਹਨ । ਇਸ ਸਭ ਦੇ ਚਲਦੇ
Advertisment
ਸੋਨੁੰ ਸੂਦ ਨੇ ਇੱਕ ਕੁੜੀ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਹੈ । ਦਰਅਸਲ, ਸੋਨੂੰ ਸੂਦ ਨੇ ਗੰਭੀਰ ਰੂਪ ਨਾਲ ਬਿਮਾਰ ਲੜਕੀ ਨੂੰ ਇਲਾਜ ਲਈ ਨਾਗਪੁਰ ਤੋਂ ਹੈਦਰਾਬਾਦ ਭੇਜਿਆ ਹੈ । sonu sood image image from Sonu Sood's instagram ਹੋਰ ਪੜ੍ਹੋ : ਵਿਆਹ ਦੇ ਛੇ ਮਹੀਨੇ ਪੂਰੇ ਹੋਣ ‘ਤੇ ਨੇਹਾ ਕੱਕੜ ਨੇ ਰੋਹਨਪ੍ਰੀਤ ਨੂੰ ਕੀਤਾ ਵਿਸ਼, ਰੋਮਾਂਟਿਕ ਤਸਵੀਰਾਂ ਕੀਤੀਆਂ ਸ਼ੇਅਰ
Advertisment
publive-image image from Sonu Sood's instagram 25 ਸਾਲਾ ਲੜਕੀ ਭਾਰਤੀ ਦੀ ਹਾਲਤ ਕੋਰੋਨਾ ਕਾਰਨ ਗੰਭੀਰ ਬਣੀ ਹੋਈ ਹੈ ਅਤੇ ਉਸਦੇ ਫੇਫੜੇ 85 ਤੋਂ 90 ਪ੍ਰਤੀਸ਼ਤ ਪ੍ਰਭਾiਵਤ ਹਨ। ਸੋਨੂੰ ਸੂਦ ਦੀ ਮਦਦ ਨਾਲ ਉਸਨੂੰ ਤੁਰੰਤ ਹੈਦਰਾਬਾਦ ਦੇ ਅਪੋਲੋ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਉਸਦੇ ਫੇਫੜਿਆਂ ਨੂੰ ਟ੍ਰਾਂਸਪਲਾਂਟ ਜਾਂ ਵਿਸ਼ੇਸ਼ ਇਲਾਜ ਦੀ ਜ਼ਰੂਰਤ ਹੈ ਜੋ ਸਿਰਫ ਹੈਦਰਾਬਾਦ ਵਿੱਚ ਹੀ ਕੀਤੀ ਜਾ ਸਕਦੀ ਹੈ। publive-image ਸੋਨੂੰ ਹਸਪਤਾਲ ਦੇ ਡਾਕਟਰਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਸੋਨੂੰ ਨੇ ਕਿਹਾ ਕਿ ਡਾਕਟਰਾਂ ਨੇ ਕਿਹਾ ਕਿ 20 ਪ੍ਰਤੀਸ਼ਤ ਦੀ ਉਮੀਦ ਹੈ। ਉਸ ਦਾ ਇਲਾਜ ਦੇਸ਼ ਦੇ ਸਰਬੋਤਮ ਡਾਕਟਰਾਂ ਦੀ ਟੀਮ ਕਰੇਗੀ। ਉਹ ਜਲਦੀ ਠੀਕ ਹੋ ਜਾਵੇਗੀ ਅਤੇ ਵਾਪਸ ਆ ਜਾਏਗੀ। ’ਇਹ ਕੋਵਿਡ 19 ਦਾ ਸ਼ਾਇਦ ਪਹਿਲਾ ਕੇਸ ਹੈ ਜਿਸ ਲਈ ਏਅਰ ਐਂਬੂਲੈਂਸ ਰਾਹੀਂ ਚਲਾਇਆ ਗਿਆ ਸੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment