ਕ੍ਰਿਕੇਟਰ ਹਾਰਦਿਕ ਪੰਡਿਆ ਅਤੇ ਕਰੁਨਾਲ ਪੰਡਿਆ ਦੇ ਪਿਤਾ ਦਾ ਦਿਹਾਂਤ

written by Shaminder | January 16, 2021

ਹਾਰਦਿਕ ਪੰਡਿਆ ਨੂੰ ਡੂੰਘਾ ਸਦਮਾ ਲੱਗਿਆ ਹੈ । ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੇ ਪਿਤਾ ਦੀ ਮੌਤ ਹਾਰਟ ਅਟੈਕ ਦੇ ਕਾਰਨ ਹੋਈ ਦੱਸੀ ਜਾ ਰਹੀ ਹੈ ।ਪਿਤਾ ਦੇ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਹਾਰਦਿਕ ਪੰਡਿਆ ਦਾਭਰਾ ਜੋ ਕਿ ਸੱਯਦ ਮੁਸ਼ਤਾਕ ਅਲੀ ਟ੍ਰਾਫੀ ਖੇਡ ਰਿਹਾ ਸੀ ਤੁਰੰਤ ਆਪਣੇ ਘਰ ਲਈ ਰਵਾਨਾ ਹੋ ਗਿਆ ।ਹੁਣ ਉਹ ਟੂਰਨਾਮੈਂਟ ਦ ਅਗਲੇ ਮੈਚ ਨਹੀਂ ਖੇਡਣਗੇ।  hardik with family ਬੜੌਦਾ ਕ੍ਰਿਕੇਟ ਐਸੋਸੀਏਸ਼ਨ ਦੇ ਸੀਈਓ ਸ਼ਿਸ਼ਿਰ ਹਤੰਗੜੀ ਨੇ ਦੱਸਿਆ ਕਿ ‘ਹਾਂ ਕੁਨਾਲ ਪੰਡਿਆ ਨੇ ਨਿੱਜੀ ਕਾਰਨ ਕਰਕੇ ਟੀਮ ਨੂੰ ਛੱਡ ਦਿੱਤਾ ਹੈ ਅਤੇ ਉਹ ਘਰ ਲਈ ਰਵਾਨਾ ਹੋ ਚੁੱਕੇ ਹਨ’। ਹੋਰ ਪੜ੍ਹੋ : ਉਰਵਸ਼ੀ ਰੌਤੇਲਾ ਨੇ ਹਾਰਦਿਕ ਪੰਡਿਆ ਨਾਲ ਨਾਂਅ ਜੋੜਨ ‘ਤੇ ਸੋਸ਼ਲ ਮੀਡੀਆ ‘ਤੇ ਕੁਝ ਇਸ ਤਰ੍ਹਾਂ ਕੱਢੀ ਭੜਾਸ
hardik ਹਾਰਦਿਕ ਪੰਡਿਆ ਦੇ ਪਿਤਾ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਹਰ ਕੋਈ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕਰ ਰਿਹਾ ਹੈ ਅਤੇ ਕਈ ਲੋਕ ਉਨ੍ਹਾਂ ਦੇ ਘਰ ਸੋਗ ਜਤਾਉਣ ਲਈ ਪਹੁੰਚ ਰਹੇ ਹਨ । Hardik-Pandya-father-death 73 ਦੱਸ ਦਈਏ ਕਿ ਹਾਰਦਿਕ ਪੰਡਿਆ ਨੇ ਬੀਤੇ ਸਾਲ ਹੀ ਸਪੈਨਿਸ਼ ਮਾਡਲ ਅਤੇ ਅਦਾਕਾਰਾ ਦੇ ਨਾਲ ਵਿਆਹ ਕਰਵਾਇਆ ਸੀ ।ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਇੱਕ ਬੇਟੇ ਨੇ ਜਨਮ ਲਿਆ ਸੀ ।

 
View this post on Instagram
 

A post shared by Viral Bhayani (@viralbhayani)

0 Comments
0

You may also like