Advertisment

ਡੇਅਰੀ ਪਲਾਂਟ ’ਚ ਦੁੱਧ ਨਾਲ ਨਹਾ ਰਿਹਾ ਸੀ ਇਹ ਸ਼ਖਸ਼, ਵੀਡੀਓ ਵਾਇਰਲ ਹੋਣ ਤੋਂ ਬਾਅਦ ਬੰਦ ਹੋਈ ਕੰਪਨੀ

author-image
By Rupinder Kaler
New Update
ਡੇਅਰੀ ਪਲਾਂਟ ’ਚ ਦੁੱਧ ਨਾਲ ਨਹਾ ਰਿਹਾ ਸੀ ਇਹ ਸ਼ਖਸ਼, ਵੀਡੀਓ ਵਾਇਰਲ ਹੋਣ ਤੋਂ ਬਾਅਦ ਬੰਦ ਹੋਈ ਕੰਪਨੀ
Advertisment
ਕਦੇ ਕਦੇ ਕੁਝ ਲੋਕ ਅਜਿਹੀਆਂ ਹਰਕਤਾਂ ਕਰਦੇ ਹਨ ਜਿਨ੍ਹਾਂ ਨੂੰ ਦੇਖਕੇ ਹੈਰਾਨੀ ਤਾਂ ਹੁੰਦੀ ਹੀ ਹੈ, ਪਰ ਪਰੇਸ਼ਾਨੀ ਵੀ ਹੋ ਜਾਂਦੀ ਹੈ । ਤਾਜ਼ਾ ਮਾਮਲਾ ਤੁਰਕੀ ਦੇ ਇੱਕ ਡੇਅਰੀ ਪਲਾਂਟ ਦਾ ਆਇਆ ਹੈ । ਵਾਇਰਲ ਵੀਡੀਓ ਵਿੱਚ
Advertisment
ਡੇਅਰੀ ਪਲਾਂਟ ਵਿੱਚ ਰੱਖੇ ਇੱਕ ਬਾਥ ਟੱਬ ਵਿੱਚ ਇੱਕ ਸ਼ਖਸ ਨੂੰ ਦੁੱਧ ਵਿੱਚ ਨਹਾਉਂਦੇ ਹੋਏ ਦੇਖਿਆ ਗਿਆ ਹੈ । bath ਹੋਰ ਪੜ੍ਹੋ :
Advertisment
ਇਹ ਸ਼ਖਸ ਮੱਗ ਨਾਲ ਆਪਣੇ ਸਰੀਰ ਤੇ ਦੁੱਧ ਇਸ ਤਰ੍ਹਾਂ ਪਾ ਰਿਹਾ ਹੈ ਜਿਸ ਤਰ੍ਹਾਂ ਅਸੀਂ ਨਹਾਉਂਦੇ ਹੋਏ ਪਾਣੀ ਪਾਉਂਦੇ ਹਾਂ । ਇਸ ਵੀਡੀਓ ਨੂੰ ਪਹਿਲਾਂ ਟਿੱਕਟੌਕ ਤੇ ਅੱਪਲੋਡ ਕੀਤਾ ਗਿਆ ਤੇ ਬਾਅਦ ਵਿੱਚ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ । ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਦੁੱਧ ਨਾਲ ਨਹਾਉਣ ਵਾਲੇ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । publive-image ਇਸ ਤੋਂ ਇਲਾਵਾ ਵੀਡੀਓ ਰਿਕਾਰਡ ਕਰਨ ਵਾਲੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ । ਜਦੋਂ ਕਿ ਕੰਪਨੀ ਦੇ ਮਾਲਕਾਂ ਦਾ ਕਹਿਣਾ ਹੈ ਕਿ ਕੋਈ ਉਹਨਾਂ ਦੇ ਬਰਾਂਡ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ । ਉਧਰ ਕੰਪਨੀ ਦੀ ਸਫਾਈ ਪੇਸ਼ ਕਰਨ ਦੇ ਬਾਵਜੂਦ ਉਸ ਨੂੰ ਜਾਂਚ ਹੋਣ ਤੱਕ ਬੰਦ ਰੱਖਣੇ ਦੇ ਆਦੇਸ਼ ਦਿੱਤੇ ਗਏ ਹਨ । https://twitter.com/nedenttoldu/status/1324284462633521152
Advertisment

Stay updated with the latest news headlines.

Follow us:
Advertisment
Advertisment
Latest Stories
Advertisment