Advertisment

ਦਲੇਰ ਮਹਿੰਦੀ ਦੀ ਬੇਟੀ ਰਬਾਬ ਮਹਿੰਦੀ ਵੀ ਹੈ ਗੁਰੂ ਰੰਧਾਵਾ ਦੀ ਫੈਨ, ਦੇਖੋ ਤਸਵੀਰਾਂ

author-image
By Lajwinder kaur
New Update
ਦਲੇਰ ਮਹਿੰਦੀ ਦੀ ਬੇਟੀ ਰਬਾਬ ਮਹਿੰਦੀ ਵੀ ਹੈ ਗੁਰੂ ਰੰਧਾਵਾ ਦੀ ਫੈਨ, ਦੇਖੋ ਤਸਵੀਰਾਂ
Advertisment
ਬਾਲੀਵੁੱਡ ਤੇ ਪਾਲੀਵੁੱਡ ਦੇ ਗੀਤਾਂ ਦੇ ਰੋਕਸਟਾਰ ਗਾਇਕ ਗੁਰੂ ਰੰਧਾਵਾ ਜਿਹਨਾਂ ਨੇ ਆਪਣੀ ਗਾਇਕੀ ਦੇ ਨਾਲ ਸਭ ਨੂੰ ਆਪਣਾ ਦੀਵਾਨਾ ਕੀਤਾ ਹੋਇਆ ਹੈ। ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਤੋਂ ਤਸਵੀਰ ਤੇ ਆਪਣੀ ਸੋਟਰੀ ‘ਚ ਰਬਾਬ ਮਹਿੰਦੀ ਦੀ ਵੀਡੀਓ ਸ਼ੇਅਰ ਕੀਤੀ ਹੈ। ਰਬਾਬ ਮਹਿੰਦੀ ਜੋ ਕਿ ਦਲੇਰ ਮਹਿੰਦੀ ਦੇ ਧਾਰਮਿਕ ਗੀਤ ‘ਬਾਬਾ ਨਾਨਕ ਮੇਰੇ ਨਾਲ ਨਾਲ’ ‘ਚ ਨਜ਼ਰ ਆਈ ਸੀ।
 
View this post on Instagram
 

With India’s biggest pop star ? sir @dalersmehndi Saab and cutest Rabab Mehndi @rabaabmehndi ?? Great meeting you sir ?

A post shared by Guru Randhawa (@gururandhawa) on

Advertisment
ਗੁਰੂ ਰੰਧਾਵਾ ਨੇ ਤਸੀਵਰ ਸਾਂਝੀ ਕੀਤੀ ਹੈ ਜਿਸ ਚ ਉਹ ਬਾਲੀਵੁੱਡ ਦੇ ਪੌਪ ਸਟਾਰ ਗਾਇਕ ਦਲੇਰ ਮਹਿੰਦੀ ਤੇ ਉਹਨਾਂ ਦੀ ਛੋਟੀ ਬੇਟੀ ਰਬਾਬ ਮਹਿੰਦੀ ਦੇ ਨਾਲ ਨਜ਼ਰ ਆ ਰਹੇ ਨੇ। ਉਹਨਾਂ ਕੈਪਸ਼ਨ ‘ਚ ਲਿਖਿਆ ਹੈ ਕਿ ਇੰਡੀਆ ਦੇ ਵੱਡੇ ਪੌਪ ਸਟਾਰ @dalersmehndi Saabਅਤੇ ਕਿਊਟ ਰਬਾਬ ਮਹਿੰਦੀ..ਨੂੰ ਮਿਲ ਕੇ ਬਹੁਤ ਵਧੀਆ ਲੱਗਿਆ’।
ਹੋਰ ਵੇਖੋ: ਪ੍ਰਿੰਸ ਨਰੂਲਾ ਅਤੇ ਸੁਯਸ਼ ਰਾਏ ਦੀ ‘ਜੈ ਵੀਰੂ’ ਜੋੜੀ ਨੇ ਲੁੱਟੀ ਵਾਹ-ਵਾਹੀ ਗੁਰੂ ਰੰਧਾਵਾ ਜੋ ਕਿ ਦਲੇਰ ਮਹਿੰਦੀ ਦੇ ਮਿਊਜ਼ਿਕ ਸਟੂਡੀਓ ‘ਚ ਪਹੁੰਚੇ ਸਨ ਜਿੱਥੇ ਉਹ ਰਬਾਬ ਮਹਿੰਦੀ ਨੂੰ ਵੀ ਮਿਲੇ, ਰਬਾਬ ਜੋ ਕਿ ਆਪਣੇ ਰੋਕਸਟਾਰ ਗੁਰੂ ਰੰਧਾਵਾ ਨੂੰ ਮਿਲ ਕੇ ਬਹੁਤ ਖੁਸ਼ ਹੋਈ ਤੇ ਇਸ ਤਸਵੀਰ ਨੂੰ ਦਲੇਰ ਮਹਿੰਦੀ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment